जनभावना टाइम्स India Daily English इंडिया डेली लाइव
facebook twitter instagram
menu-icon
Top Indian News
  • ਹੋਮ
  • ਪੰਜਾਬ
  • ਰਾਸ਼ਟਰੀ
  • ਵਿਦੇਸ਼
  • ਟ੍ਰੈਡਿੰਗ
  • ਪੰਜਾਬ ਟੂ ਕੈਨੇਡਾ
  • ਟੈਕਨੋਲਜੀ
  • ਕ੍ਰਾਈਮ
  • ਲਾਈਫ ਸਟਾਈਲ
search-icon
+
  • ਹੋਮ
  • ਪੰਜਾਬ
  • ਰਾਸ਼ਟਰੀ
  • ਵਿਦੇਸ਼
  • ਟ੍ਰੈਡਿੰਗ
  • ਪੰਜਾਬ ਟੂ ਕੈਨੇਡਾ
  • ਕਿੱਸੇ ਕਹਾਣੀਆਂ
  • ਲਾਈਫ ਸਟਾਈਲ
  • ਆਟੋ
  • ਕਾਰੋਬਾਰ
  • ਸਿਹਤ
  • ਮਨੋਰੰਜ਼ਨ
  • ਧਰਮ/ ਜੋਤਿਸ਼
  • ਖੇਡਾਂ

  • Home
  • ਰਾਸ਼ਟਰੀ

ਰਾਸ਼ਟਰੀ

  • ...
    ਦਿੱਲੀ ਦੇ ਹਸਪਤਾਲਾਂ ਵਿੱਚ ਮਿਲ ਰਹੀਆਂ 'ਘਟੀਆ ਦਵਾਈਆਂ' ਕੇਂਦਰ ਨੇ ਦਿੱਤੇ ਸੀਬੀਆਈ ਜਾਂਚ ਦੇ ਆਦੇਸ਼
    ਕੇਂਦਰੀ ਗ੍ਰਹਿ ਮੰਤਰਾਲੇ ਨੇ ਦਿੱਲੀ ਦੇ ਸਰਕਾਰੀ ਹਸਪਤਾਲਾਂ ਵਿੱਚ ਘਟੀਆ ਦਵਾਈਆਂ ਮਿਲਣ ਦੇ ਮਾਮਲੇ ਦੀ ਸੀਬੀਆਈ ਜਾਂਚ ਦੇ ਹੁਕਮ ਦਿੱਤੇ ਹਨ। ਦੱਸ ਦੇਈਏ ਕਿ ਦਸੰਬਰ ਵਿੱਚ ਦਿੱਲੀ ਦੇ ਉਪ ਰਾਜਪਾਲ ਵੀ.ਕੇ. ਸਕਸੈਨਾ ਨੇ ਗ੍ਰਹਿ ਮੰਤਰਾਲੇ ਨੂੰ ਮਾਮਲੇ ਦੀ ਸ...
  • ...
      Punjab: ਐਲਵਿਸ਼ ਯਾਦਵ ਦੇ ਗਾਣੇ 'ਚ ਇਸਤੇਮਾਲ ਹੋਏ 7 ਸੱਪ ਪੰਜਾਬ ਤੋਂ ਬਰਾਮਦ, ਤਸਕਰ ਗ੍ਰਿਫਤਾਰ 
    ਪੰਜਾਬ ਪੁਲਿਸ ਨੇ ਰੇਵ ਪਾਰਟੀ 'ਚ ਸੱਪ ਲਿਆਉਣ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਕੋਲੋਂ ਸੱਤ ਸੱਪ ਬਰਾਮਦ ਹੋਏ ਹਨ। ਇਨ੍ਹਾਂ ਸੱਪਾਂ ਦੀ ਵਰਤੋਂ ਯੂਟਿਊਬਰ ਐਲਵਿਸ਼ ਯਾਦਵ ਦੇ ਗੀਤ ਵਿੱਚ ਕੀਤੀ ਗਈ ਸੀ। ਪੰਜਾਬ ਪੁਲਿਸ ਨੇ ਇੱਕ ਗਾਇਕ ਖ...
  • ...
    ED Team Attacked In West Bengal: ਛਾਪੇਮਾਰੀ ਕਰਨ ਗਈ ਈਡੀ ਦੀ ਟੀਮ 'ਤੇ ਹਮਲਾ, ਪਿੰਡ ਦੇ 200 ਲੋਕਾਂ ਨੇ ਕਾਰ ਦੇ ਸ਼ੀਸ਼ੇ ਤੋੜੇ
    ED Team Attacked In West Bengal: ਰਾਸ਼ਨ ਘੁਟਾਲੇ ਦੇ ਮਾਮਲੇ ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ ਦੀ ਟੀਮ ਪੱਛਮੀ ਬੰਗਾਲ ਵਿੱਚ ਲਗਾਤਾਰ ਛਾਪੇਮਾਰੀ ਕਰ ਰਹੀ ਹੈ। ਸ਼ੁੱਕਰਵਾਰ ਨੂੰ ਈਡੀ ਦੀ ਟੀਮ ਛਾਪੇਮਾਰੀ ਕਰਨ ਉੱਤਰੀ 24 ਪਰਗਨਾ ਪਹੁੰਚੀ ਸੀ, ਜਿ...
  • ...
    Good News: ਨਵੇਂ ਸਾਲ ਵਿੱਚ Indigo ਨੇ ਯਾਤਰੀਆਂ ਨੂੰ ਦਿੱਤਾ ਸਸਤੇ ਸਫ਼ਰ ਦਾ ਤੋਹਫ਼ਾ
    ਕੰਪਨੀ ਨੇ ਯਾਤਰੀਆਂ ਤੋਂ ਵਸੂਲੇ ਜਾਣ ਵਾਲੇ ਫਿਊਲ ਸਰਚਾਰਜ ਨੂੰ ਵਾਪਸ ਲੈਣ ਦਾ ਐਲਾਨ ਕੀਤਾ ਹੈ। ਜਿਸ ਤੋਂ ਬਾਅਦ ਲੰਬੇ ਰੂਟਾਂ 'ਤੇ ਹਵਾਈ ਕਿਰਾਏ 'ਚ 1000 ਰੁਪਏ ਤੱਕ ਦੀ ਕਮੀ ਆਵੇਗੀ। ਏਅਰਲਾਈਨ ਨੇ ਕਿਹਾ ਕਿ ਹਵਾਬਾਜ਼ੀ ਟਰਬਾਈਨ ਈਂਧਨ (ਏਟੀਐਫ) ਦੀਆਂ...
  • ...
    ਭਾਰਤ ਵਿੱਚ ਕੋਣ ਹੈ ਸਭ ਤੋਂ ਵੱਧ ਜ਼ਮੀਨ ਦਾ ਮਾਲਿਕ, ਪੜੋ ਪੂਰੀ ਖ਼ਬਰ
    ਗਵਰਨਮੈਂਟ ਲੈਂਡ ਇਨਫਰਮੇਸ਼ਨ ਸਿਸਟਮ ਦੀ ਵੈੱਬਸਾਈਟ 'ਤੇ ਦਿੱਤੇ ਗਏ ਅੰਕੜਿਆਂ ਅਨੁਸਾਰ ਫਰਵਰੀ 2021 ਤੱਕ ਭਾਰਤ ਸਰਕਾਰ ਲਗਭਗ 15,531 ਵਰਗ ਕਿਲੋਮੀਟਰ ਜ਼ਮੀਨ ਦੀ ਮਾਲਕ ਸੀ। ਇਹ ਜ਼ਮੀਨ 51 ਮੰਤਰਾਲਿਆਂ ਅਤੇ 116 ਜਨਤਕ ਖੇਤਰ ਦੀਆਂ ਕੰਪਨੀਆਂ ਕੋਲ ਹੈ।...
  • ...

    ਪੰਜਾਬ ਨਾਲ ਜੁੜੇ ਮਾਡਲ ਦਿਵਿਆ ਪਾਹੂਜਾ ਕਤਲ ਦੇ ਤਾਰ, ਪਟਿਆਲਾ ਤੋਂ ਮਿਲੀ ਕਾਰ

    ਗੁਰੂਗ੍ਰਾਮ ਦੇ ਹੋਟਲ 'ਚ ਦਿਵਿਆ ਦਾ ਕਤਲ ਕੀਤਾ ਗਿਆ। ਇਸ ਕੇਸ ਦੇ 3 ਮੁਲਜ਼ਮ ਕਾਬੂ ਕੀਤੇ ਜਾ ਚੁੱਕੇ ਹਨ। ਬਾਕੀ ਫ਼ਰਾਰ ਹਨ। ਹਾਲੇ ਦਿਵਿਆ ਦੀ ਲਾਸ਼ ਵੀ ਨਹੀਂ ਮਿਲੀ ਹੈ। ਕਾਰ ਬਰਾਮਦਗੀ ਨਾਲ ਪੁਲਿਸ ਨੂੰ ਹੋਰ ਲੀਡ ਮਿਲੇਗੀ।  ...
  • ...

    ਜਾਣੋ ਕਿਉਂ ਬਦਲਣਾ ਪਿਆ ਰਾਹੁਲ ਗਾਂਧੀ ਨੂੰ ਆਪਣੀ ਯਾਤਰਾ ਦਾ ਨਾਂਅ ? 14 ਜਨਵਰੀ ਤੋਂ ਸ਼ੁਰੂ ਹੋਵੇਗੀ 6700 ਕਿਲੋਮੀਟਰ ਦੀ ਯਾਤਰਾ 

    ਮਨੀਪੁਰ ਤੋਂ ਇਸਦੀ ਸ਼ੁਰੂਆਤ ਹੋਣ ਜਾ ਰਹੀ ਹੈ। 6 ਸੂਬਿਆਂ 'ਚ ਯਾਤਰਾ ਨਿਕਲੇਗੀ। 20 ਮਾਰਚ ਨੂੰ ਮੁੰਬਈ ਵਿਖੇ ਸਮਾਪਤੀ ਹੋਵੇਗੀ। ਸੰਭਾਵਨਾ ਹੈ ਕਿ ਯਾਤਰਾ ਦੀ ਸਮਾਪਤੀ ਮੌਕੇ ਕਾਂਗਰਸ ਵੱਡਾ ਆਯੋਜਨ ਕਰ ਸਕਦੀ ਹੈ। ...
  • ...

    ਪਾਕਿਸਤਾਨ ਨਾਲ ਮਿਲ ਕੇ ਭਾਰਤ ਖਿਲਾਫ਼ ਸਾਜ਼ਿਸਾਂ ਰਚਣ ਨਾਲਾ ਅੱਤਵਾਦੀ ਮੱਟੂ ਗ੍ਰਿਫ਼ਤਾਰ, 10 ਲੱਖ ਰੁਪਏ ਦਾ ਸੀ ਇਨਾਮ 

    ਦਿੱਲੀ ਪੁਲਿਸ ਨੂੰ 26 ਜਨਵਰੀ ਤੋਂ ਪਹਿਲਾਂ ਵੱਡੀ ਸਫਲਤਾ ਹਾਸਿਲ ਹੋਈ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਅੱਤਵਾਦੀ ਗਣਤੰਤਰ ਦਿਵਸ ਤੋਂ ਪਹਿਲਾਂ ਵੀ ਭਾਰਤ ਅੰਦਰ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ 'ਚ ਸੀ। ...
  • ...

    ਜ਼ੇਕਰ ਤੁਸੀਂ ਵੀ ਟ੍ਰੇਨ ਵਿੱਚ ਰਿਜ਼ਰਵ ਟਿਕਟ ਤੇ ਕਰਦੇ ਹੋ ਸਫ਼ਰ ਤਾਂ ਜ਼ਰੂਰ ਪੜੋ ਇਹ ਖ਼ਬਰ

    ਰੇਲਵੇ ਨੇ ਹੁਣ ਰਿਜ਼ਰਵੇਸ਼ਨ ਕੋਚਾਂ 'ਚ ਸਫਰ ਕਰਨ ਵਾਲੇ ਯਾਤਰੀਆਂ ਲਈ ਨਵੇਂ ਨਿਯਮ ਲਾਗੂ ਕਰ ਦਿੱਤੇ ਹਨ। ਜੇਕਰ ਰਿਜ਼ਰਵੇਸ਼ਨ 'ਚ ਕਿਸੇ ਦੀ ਸੀਟ ਪੱਕੀ ਹੋ ਜਾਂਦੀ ਹੈ, ਤਾਂ ਉਸ ਨੂੰ 10 ਮਿੰਟ ਦੇ ਅੰਦਰ-ਅੰਦਰ ਆਪਣੇ ਨਿਰਧਾਰਤ ਬ...
  • ...

    CM ਕੇਜਰੀਵਾਲ ਨੇ ED ਦੇ ਸਮਨ ਨੂੰ ਦੱਸਿਆ ਗੈਰ-ਕਾਨੂੰਨੀ, ਬੋਲੇ- ਮੇਰੇ ਤੇ ਦਾਗ ਲਗਾਉਣਾ ਚਾਹੁੰਦੀ ਹੈ ਬੀਜੇਪੀ BJP

    ਕੇਜਰੀਵਾਲ ਨੇ ਕਿਹਾ ਕਿ ਮੇਰੇ ਵਕੀਲਾਂ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਭੇਜੇ ਗਏ ਸੰਮਨ ਗੈਰ-ਕਾਨੂੰਨੀ ਹਨ। ਭਾਜਪਾ ਦਾ ਉਦੇਸ਼ ਮੇਰੀ ਜਾਂਚ ਕਰਨਾ ਨਹੀਂ, ਸਗੋਂ ਮੈਨੂੰ ਲੋਕ ਸਭਾ ਚੋਣਾਂ ਲਈ ਪ੍ਰਚਾਰ ਨਾ ਕਰਨ ਦੇਣਾ ਹੈ। ਦਿੱਲੀ ...
  • ...

    ਕਟੜਾ ਤੋਂ ਨਵੀਂ ਦਿੱਲੀ ਵਿਚਾਲੇ ਦੌੜੇਗੀ ਵੰਦੇ ਭਾਰਤ ਐਕਸਪ੍ਰੈਸ,8 ਘੰਟਿਆਂ ਵਿੱਚ 655 ਕਿਲੋਮੀਟਰ ਦਾ ਸਫਰ

    ਟਰੇਨ ਨੰਬਰ 22478 ਕਟੜਾ ਤੋਂ ਸਵੇਰੇ 6 ਵਜੇ ਰਵਾਨਾ ਹੋਵੇਗੀ ਅਤੇ 11.44 ਵਜੇ ਅੰਬਾਲਾ ਕੈਂਟ ਅਤੇ ਦੁਪਹਿਰ 2 ਵਜੇ ਨਵੀਂ ਦਿੱਲੀ ਪਹੁੰਚੇਗੀ। ...
  • ...

    ਆਤਿਸ਼ੀ ਦਾ ਖਦਸ਼ਾ- ਈਡੀ ਅੱਜ ਕੇਜਰੀਵਾਲ ਦੇ ਘਰ ਸਕਦੀ ਹੈ ਛਾਪੇਮਾਰੀ,ਹੋ ਸਕਦੀ ਹੈ ਗ੍ਰਿਫਤਾਰੀ!

    ਸੀਐਮ ਕੇਜਰੀਵਾਲ ਨੇ ਜਾਂਚ ਏਜੰਸੀ ਨੂੰ ਪੱਤਰ ਲਿਖਿਆ ਹੈ। ਉਨ੍ਹਾਂ ਨੇ ਪੇਸ਼ ਨਾ ਹੋਣ ਦਾ ਕਾਰਨ ਦੱਸਿਆ ਅਤੇ ਲਿਖਿਆ ਕਿ.........
  • ...

    ਹਾਈ ਕੋਰਟ ਦਾ ਫੈਸਲਾ - ਲੜਕੀ ਦਾ ਪਿੱਛਾ ਕਰਨਾ ਜਾਂ ਧੱਕਾ ਮਾਰਨਾ, ਜਿਸਮਾਨੀ ਛੇੜਛਾੜ ਨਹੀਂ, ਬਰੀ ਹੋਇਆ ਮੁਲਜ਼ਮ

    ਹੇਠਲੀ ਅਦਾਲਤ ਨੇ ਮੁਲਜ਼ਮ ਨੂੰ 2 ਸਾਲ ਦੀ ਸਜ਼ਾ ਸੁਣਾਈ ਸੀ। ਜਿਸਦੇ ਖਿਲਾਫ ਅਪੀਲ ਹਾਈ ਕੋਰਟ ਵਿਖੇ ਕੀਤੀ ਗਈ ਸੀ। ਹੁਣ ਉੱਚ ਅਦਾਲਤ ਚੋਂ ਮੁਲਜ਼ਮ ਬਰੀ ਹੋ ਗਿਆ। ...
  • ...

    'ਅਸੀਂ ਵੀ ਮਸਜਿਦ ਨਹੀਂ ਛੱਡਾਂਗੇ, ਅੰਜ਼ਾਮ ਭੁਗਤਣ ਲਈ ਰਹਿਣਾ ਤਿਆਰ', ਰਾਮ ਮੰਦਰ ਨੂੰ ਲੈ ਕੇ ਮੁਸਲਮਾਨ ਸਖਸ਼ ਨੇ ਕੀਤੀ ਭੜਕਾਊ ਪੋਸਟ, ਪੁਲਿਸ ਨੇ ਦਬੋਚਿਆ 

    ਅਯੁੱਧਿਆ ਵਿਖੇ ਜਿੱਥੇ ਰਾਮ ਲਾਲਾ ਨੂੰ ਬਿਰਾਜਮਾਨ ਕਰਵਾਉਣ ਲਈ ਤਿਆਰੀਆਂ ਚੱਲ ਰਹੀਆਂ ਹਨ ਉੱਥੇ ਕੁੱਝ ਸ਼ਰਾਰਤੀ ਲੋਕ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਅਯੁੱਧਿਆ ਪੁਲਿਸ ਨੇ ਇੱਖ ਅਜਿਹੇ ਸਖਸ਼ ਨੂੰ ਗ੍ਰਿਫਤਾਰ ਕੀਤਾ ਹੈ ...
  • First
  • Prev
  • 178
  • 179
  • 180
  • 181
  • 182
  • 183
  • 184
  • 185
  • 186
  • 187
  • 188
  • Next
  • Last

Recent News

  • {post.id}

    84 ਹੀਰਿਆਂ ਅਤੇ ਸੋਨੇ ਨਾਲ ਬਣਿਆ ਆਈਫੋਨ, 19 ਲੱਖ ਤੋਂ ਵੱਧ ਕੀਮਤ। ਲਗਜ਼ਰੀ ਮਾਡਲ ਨੇ ਉਡਾਏ ਹੋਸ਼

  • {post.id}

    ‘ਸ਼ਰਮ ਆਉਣੀ ਚਾਹੀਦੀ…’ ਰਾਹੁਲ ਗਾਂਧੀ ਨਾਲ ਵਿਆਹ ਵਾਲੀ ਅਫ਼ਵਾਹ ‘ਤੇ ਕੰਗਨਾ ਰਨੌਤ ਦਾ ਫੁੱਟਿਆ ਗੁੱਸਾ

  • {post.id}

    ਚਿਕਨ-ਮਟਨ ਦੀ ਥਾਂ ਖਾਓ ਇਹ ਸੁਆਦਿਸ਼ਟ ਸਬਜ਼ੀ ਕਠਲ ਦੇ 6 ਜਬਰਦਸਤ ਫਾਇਦੇ, ਸਿਹਤ ਲਈ ਬਣੇਗੀ ਸੁਪਰਫੂਡ

  • {post.id}

    ਯੂਪੀ ਤੋਂ ਬਿਹਾਰ ਤੱਕ ਮੌਸਮ ਦੀ ਮਾਰ, 44 ਲੋਕਾਂ ਦੀ ਮੌਤ, ਦਿੱਲੀ-NCR ਵਿੱਚ ਅੱਜ ਤੂਫ਼ਾਨ ਦਾ ਅਲਰਟ

  • {post.id}

    ਵ੍ਹਾਈਟ ਹਾਊਸ ਕੋਲ ਗੋਲੀਬਾਰੀ ਨਾਲ ਹੜਕੰਪ। ਸਸ਼ਸਤ੍ਰ ਵਿਅਕਤੀ ‘ਤੇ ਸੀਕ੍ਰੇਟ ਸਰਵਿਸ ਦੀ ਕਾਰਵਾਈ 

  • {post.id}

    ਪੰਜਾਬ ਪੁਲਿਸ ਨੇ ਪਾਕਿਸਤਾਨ ਦੀ ਹਮਾਇਤ ਪ੍ਰਾਪਤ ‘ਡਰੋਨ–ਡਰੱਗਸ–ਗੰਨ’ ਨੈਕਸਸ ਨੂੰ ਕੁਚਲਿਆ, ਗੈਂਗਸਟਰਾਂ ਦੀ 65 ਕਰੋੜ ਦੀ ਸੰਪਤੀ ਫ੍ਰੀਜ਼

  • {post.id}

    ਮਾਨ ਸਰਕਾਰ ਦੀ 'ਮੁੱਖ ਮੰਤਰੀ ਸਿਹਤ ਯੋਜਨਾ' ਵਰਦਾਨ; 65 ਸਾਲਾ ਮਾਂ ਦਾ ਗੋਡਿਆਂ ਦਾ ਮੁਫ਼ਤ ਆਪ੍ਰੇਸ਼ਨ ਹੋਇਆ, ਪੁੱਤਰ ਨੇ ਖੁਸ਼ੀ ਦੇ ਹੰਝੂ ਵਹਾਏ

  • {post.id}

    ਪੰਜਾਬ ਵਿੱਚ ਮਾਲੀਏ ਦੀ ਵੱਡੀ ਛਾਲ ਵੈਟ ਅਤੇ PSDT ਵਿੱਚ ਦੋਹਰੇ ਅੰਕਾਂ ਦਾ ਵਾਧਾ, ਭਗਵੰਤ ਮਾਨ ਸਰਕਾਰ ਦੀ ਨੀਤੀ ਨਾਲ ਖਜ਼ਾਨਾ ਮਜ਼ਬੂਤ

×
brand-logo
Welcome to www.Punjabistoryonline.com, your go-to source for the latest and most reliable news from Punjab, India, and beyond. Our website offers news in Punjabi language on a broad spectrum of topics, including politics, sports, entertainment, health, lifestyle, spirituality, and more.
soc-icons-fb soc-icons-twitter soc-icons-insta
Category
  • Home
  • National
  • International
  • Entertainment
  • Lifestyle
  • Sports
  • Business
  • Technology
  • Astrology
Usefull Links
  • About Us
  • Terms of Service
  • Disclaimer
  • Editorial Policy
  • Verification & Fact Checking Policy
  • Privacy & Policy
  • Cookie Policy
  • Advertise
  • Code of Ethics
  • Contact Us

Subscribe our Newsletter

Get Latest news and every updates from Punjabi Story Line
Copyright © 2023 Punjabi Story Line