जनभावना टाइम्स India Daily English इंडिया डेली लाइव
facebook twitter instagram
menu-icon
Top Indian News
  • ਹੋਮ
  • ਪੰਜਾਬ
  • ਰਾਸ਼ਟਰੀ
  • ਵਿਦੇਸ਼
  • ਟ੍ਰੈਡਿੰਗ
  • ਪੰਜਾਬ ਟੂ ਕੈਨੇਡਾ
  • ਟੈਕਨੋਲਜੀ
  • ਕ੍ਰਾਈਮ
  • ਲਾਈਫ ਸਟਾਈਲ
search-icon
+
  • ਹੋਮ
  • ਪੰਜਾਬ
  • ਰਾਸ਼ਟਰੀ
  • ਵਿਦੇਸ਼
  • ਟ੍ਰੈਡਿੰਗ
  • ਪੰਜਾਬ ਟੂ ਕੈਨੇਡਾ
  • ਕਿੱਸੇ ਕਹਾਣੀਆਂ
  • ਲਾਈਫ ਸਟਾਈਲ
  • ਆਟੋ
  • ਕਾਰੋਬਾਰ
  • ਸਿਹਤ
  • ਮਨੋਰੰਜ਼ਨ
  • ਧਰਮ/ ਜੋਤਿਸ਼
  • ਖੇਡਾਂ

  • Home
  • ਪੰਜਾਬ

ਪੰਜਾਬ

  • ...
    ਬਿਜਲੀ ਕੁੰਡੀ ਫੜਨ ਗਿਆ ਮੁਲਾਜ਼ਮ ਢਾਹ-ਢਾਹ ਕੇ ਕੁੱਟਿਆ, ਵੀਡਿਓ ਹੋਈ ਵਾਇਰਲ
    ਜਦੋਂ ਉਹ ਦੁਬਾਰਾ ਜਾਂਚ ਲਈ ਪਿੰਡ ਗਿਆ ਤਾਂ ਉਸਨੇ ਦੇਖਿਆ ਕਿ ਖਪਤਕਾਰ ਨੇ ਤਾਰ ਨੂੰ ਗ਼ੈਰ-ਕਾਨੂੰਨੀ ਢੰਗ ਨਾਲ ਦੂਜੇ ਮੀਟਰ ਨਾਲ ਜੋੜਿਆ ਸੀ। ਗੁਰਮੀਤ ਸਿੰਘ ਨੇ ਗੈਰ-ਕਾਨੂੰਨੀ ਕੁਨੈਕਸ਼ਨ ਦੀ ਤਾਰ ਕੱਟ ਦਿੱਤੀ।...
  • ...
    ਮਾਨ ਸਰਕਾਰ ਦਾ ਨਜਾਇਜ ਮਾਈਨਿੰਗ 'ਤੇ ਸ਼ਿਕੰਜਾ - ਐਕਟ 'ਚ ਕੀਤੀ ਸੋਧ, ਹੋਵੇਗੀ ਹੋਰ ਸਖ਼ਤਾਈ
    ਕੈਬਨਿਟ ਨੇ ਪੰਜਾਬ ਵਿੱਚ ਕਾਰੋਬਾਰ ਪੱਖੀ ਮਾਹੌਲ ਨੂੰ ਉਤਸ਼ਾਹਤ ਕਰਨ ਲਈ ਭਾਰਤੀ ਅਸ਼ਟਾਮ ਐਕਟ, 1899 ਵਿੱਚ ਸੋਧ ਨੂੰ ਵੀ ਪ੍ਰਵਾਨਗੀ ਦੇ ਦਿੱਤੀ। ਇਸ ਸੋਧ ਦਾ ਮੰਤਵ ਕਾਰੋਬਾਰੀ ਖ਼ਰਚੇ ਘਟਾਉਣਾ ਅਤੇ ਪੰਜਾਬ ਵਿੱਚ ਆਰਥਿਕ ਤਰੱਕੀ ਨੂੰ ਹੁਲਾਰਾ ਦੇਣਾ ਹੈ।...
  • ...
    ਪੰਜਾਬ 'ਚ ਹੁਣ ਦਲਿਤਾਂ ਦਾ ਵੀ ਹੋਵੇਗਾ ਕਰਜ਼ ਮੁਆਫ਼, ਵਿੱਤ ਮੰਤਰੀ ਹਰਪਾਲ ਚੀਮਾ ਨੇ ਕੀਤਾ ਵੱਡਾ ਐਲਾਨ
    ਸਾਡੇ ਅਨੁਸੂਚਿਤ ਜਾਤੀਆਂ ਦੇ ਭੈਣਾਂ-ਭਰਾਵਾਂ ਨੂੰ ਪੰਜਾਬ ਅਨੁਸੂਚਿਤ ਜਾਤੀ ਭੂਮੀ ਵਿਕਾਸ ਅਤੇ ਵਿੱਤ ਨਿਗਮ (PSCFC) ਤੋਂ ਲਏ ਗਏ ਕਰਜ਼ਿਆਂ ਕਾਰਨ ਡਿਫਾਲਟਰ ਹੋਣ ਦਾ ਮੁੱਦਾ ਬੜਾ ਚਿੰਤਤ ਕਰਦਾ ਹੈ।...
  • ...
    ਨਵਾਂਸ਼ਹਿਰ 'ਚ ਸਵਾਰੀਆਂ ਨਾਲ ਭਰੀ ਬੱਸ ਪਲਟੀ, ਗੰਭੀਰ ਸੱਟਾਂ ਲੱਗੀਆਂ
    ਇਸ ਘਟਨਾ ਦੀ ਸੂਚਨਾ ਮਿਲਦੇ ਹੀ ਮੁਕੰਦਪੁਰ ਥਾਣਾ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਜ਼ਖਮੀਆਂ ਨੂੰ ਤੁਰੰਤ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਭੇਜਿਆ ਗਿਆ। ਹਾਦਸੇ ਦੌਰਾਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਪ੍ਰੰਤੂ ਸਵਾਰੀਆਂ ਕਾਫੀ ਜਖ਼ਮੀ ਹੋ ਗਈਆਂ। ...
  • ...
    ਪੰਜਾਬ 'ਚ ਸੈਲਾਨੀ ਦੇਖ ਸਕਣਗੇ ਤੇਂਦੂਏ ਤੇ ਹੋਰ ਜੰਗਲੀ ਜੀਵ, ਨੰਗਲ ਵਾਸਤੇ 10 ਕਰੋੜ ਦਾ ਬਜਟ ਪਾਸ
    ਇਸ ਬਜਟ ਨੂੰ ਮੀਲ ਪੱਥਰ ਕਰਾਰ ਦਿੰਦਿਆਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਨੰਗਲ ਨੂੰ ਸੂਬੇ ਦਾ ਇੱਕ ਪ੍ਰਮੁੱਖ ਸੈਰ-ਸਪਾਟਾ ਕੇਂਦਰ ਵਜੋਂ ਵਿਕਸਿਤ ਕੀਤਾ ਜਾਵੇਗਾ, ਜਿਸ ਲਈ ਸ਼ੁਰੂਆਤੀ ਤੌਰ ‘ਤੇ 10 ਕਰੋੜ ਰੁਪਏ ਦਾ ਬਜਟ ਅਲਾਟ ਕੀਤਾ ਗਿਆ...
  • ...

    Governor Kataria 3 ਤੋਂ 8 ਅਪ੍ਰੈਲ ਤੱਕ ਜ਼ਿਲ੍ਹਾ ਗੁਰਦਾਸਪੁਰ ਅਤੇ ਅੰਮ੍ਰਿਤਸਰ ਵਿੱਚ ਨਸ਼ੇ ਵਿਰੁੱਧ ਕਰਨਗੇ ਪੈਦਲ ਮਾਰਚ

    ਪਹਿਲੇ ਦਿਨ ਪੈਦਲ ਯਾਤਰਾ ਸ੍ਰੀ ਕਰਤਾਰਪੁਰ ਸਾਹਿਬ ਕਾਰੀਡੋਰ, ਡੇਰਾ ਬਾਬਾ ਨਾਨਕ ਤੋਂ ਸ਼ੁਰੂ ਹੋ ਕੇ ਗੁਰਦੁਆਰਾ ਟਾਹਲੀ ਸਾਹਿਬ (ਨੇੜੇ ਡੇਰਾ ਬਾਬਾ ਨਾਨਕ) ਵਿਖੇ ਖ਼ਤਮ ਹੋਵੇਗੀ। ਪੈਦਲ ਯਾਤਰਾ ਦਾ ਦੂਸਰੇ ਦਿਨ ਅਗਾਜ਼ ਡਿਵਾਈਨ ...
  • ...

    Punjab Budget ਵਿੱਚ ਮਹਿਲਾਵਾਂ ਦੀਆਂ ਆਸਾਂ ਤੇ ਫਿਰਿਆ ਪਾਣੀ, 1000 ਰੁਪਏ ਦੇਣ ਦਾ ਨਹੀਂ ਹੋਇਆ ਕੋਈ ਐਲਾਨ 

    ਬਜਟ ਵਿੱਚ ਲੋਕਾਂ ਖਾਸ ਕਰਕੇ ਔਰਤਾਂ ਨੂੰ ਉਮੀਦ ਸੀ ਕਿ ਇਸ ਵਾਰ ਸਰਕਾਰ ਆਪਣਾ ਕੀਤਾ ਹੋਇਆ ਵਾਅਦਾ ਪੂਰੀ ਕਰੇਗੀ। ਪਰ ਬਜਟ ਵਿੱਚ ਅਜਿਹਾ ਕੁੱਝ ਵੀ ਐਲਾਨ ਨਹੀਂ ਕੀਤਾ ਗਿਆ। ਜਿਆਦਾ ਸਰਕਾਰ ਦਾ ਧਿਆਨ ਨਸ਼ਿਆ ਦੇ ਮੁੱਦੇ ਤੇ ਰਿਹਾ। ...
  • ...

    ਬਜਟ 'ਤੇ ਬੋਲੇ ਮੰਤਰੀ ਤਰੁਨਪ੍ਰੀਤ ਸੌਂਦ - ਵਿੱਤ ਮੰਤਰੀ ਨੇ ਬਦਲਦੇ ਪੰਜਾਬ ਲਈ ਸਰਵਪੱਖੀ ਵਿਕਾਸ ਵਾਲਾ ਬਜਟ ਪੇਸ਼ ਕੀਤਾ

    ਸੌਂਦ ਨੇ ਕਿਹਾ ਕਿ ਪਿੰਡਾਂ ਦੇ ਚਹੁੰਮੁਖੀ ਵਿਕਾਸ ਲਈ 3,500 ਕਰੋੜ ਰੁਪਏ ਖਰਚ ਕੀਤੇ ਜਾਣਗੇ। ਪੇਂਡੂ ਲਿੰਕ ਸੜਕਾਂ ਦੇ ਨਿਰਮਾਣ ਅਤੇ ਅੱਪਗ੍ਰੇਡੇਸ਼ਨ ਲਈ 2,873 ਕਰੋੜ ਰੁਪਏ ਖਰਚ ਕੀਤੇ ਜਾਣਗੇ।  ਉਦਯੋਗਾਂ ਨੂੰ ਵਿੱਤੀ ਪ੍ਰੋਤਸਾ...
  • ...

    ਸਾਬਕਾ ਸੀਐਮ ਬੇਅੰਤ ਸਿੰਘ ਦਾ ਮੁਲਜ਼ਮ ਤਾਰਾ Court ਵਿੱਚ ਪੇਸ਼, ਮੁਲਜ਼ਮ ਖਿਲਾਫ Funding ਦਾ ਕੇਸ, ਹੁਣ 8 ਅਪ੍ਰੈਲ ਨੂੰ ਹੋਵੇਗੀ ਪੇਸ਼ੀ

    ਮੁਲਜ਼ਮ ਖਿਲਾਫ 28 ਸਤੰਬਰ 2009 ਨੂੰ ਫੰਡਿੰਗ ਦਾ ਮਾਮਲੇ ਦਰਜ ਕੀਤਾ ਗਿਆ ਸੀ। ਜਿਸ ਵਿੱਚ ਪੁਲਿਸ ਨੇ ਦੋਸ਼ ਲਗਾਇਆ ਸੀ ਕਿ ਤਾਰਾ ਨੇ ਗੈਰ-ਕਾਨੂੰਨੀ ਤਰੀਕਿਆਂ ਨਾਲ ਕੁਝ ਫੰਡਿੰਗ ਕੀਤੀ ਸੀ। ਜਿਸਦੇ ਚੱਲਦਿਆਂ ਮੁਲਜ਼ਮ ਨੂੰ ਕੋਰਟ...
  • ...

    Punjab Budget: ਹਰਪਾਲ ਚੀਮਾ ਨੇ ਪੇਸ਼ ਕੀਤਾ 2.36 ਲੱਖ ਕਰੋੜ ਦਾ ਬਜਟ, ਵਿੱਤ ਮੰਤਰੀ ਦੇ ਭਾਸ਼ਣ ਨੂੰ ਰੋਕਣ 'ਤੇ ਸਪੀਕਰ ਆਏ ਗੁੱਸੇ ‘ਚ

    ਵਿਧਾਨ ਸਭਾ ਵਿੱਚ ਬਜਟ ਪੇਸ਼ ਕਰਨ ਤੋਂ ਪਹਿਲਾਂ ਵਿੱਤ ਮੰਤਰੀ ਹਰਪਾਲ ਚੀਮਾ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਮਿਲਣ ਦੇ ਲਈ ਉਨ੍ਹਾਂ ਦੇ ਘਰ ਪਹੁੰਚੇ। ਜਿੱਥੇ ਦੋਵੇਂ ਨੇਤਾ ਬਜਟ ਟੈਬਲੇਟ ਨਾਲ ਪੋਜ਼ ਦਿੰਦੇ ਦਿਖਾਈ ਦਿੱਤੇ।...
  • ...

    Punjab Budget: 'ਬਦਲਦਾ ਪੰਜਾਬ' ਰੱਖੀ ਇਸ ਵਾਰ ਥੀਮ,ਟੈਬ ਤੇ ਚੜਾਇਆ ਗਿਆ ਫੁਲਕਾਰੀ ਕਵਰ, ਵਿੱਤ ਮੰਤਰੀ ਨੇ ਬਜਟ ਕਾਪੀ 'ਤੇ ਕੀਤੇ ਦਸਤਖਤ

    ਇਸ ਸਾਲ ਦੇ ਬਜਟ ਵਿੱਚ, ਸਰਕਾਰ ਮੁੱਖ ਤੌਰ 'ਤੇ ਖੇਤੀਬਾੜੀ, ਉਦਯੋਗ, ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਅਤੇ ਕਿਸਾਨਾਂ ਨੂੰ ਲਾਭ ਪਹੁੰਚਾਉਣ 'ਤੇ ਧਿਆਨ ਕੇਂਦਰਿਤ ਕਰ ਸਕਦੀ ਹੈ। ਇਸ ਤੋਂ ਇਲਾਵਾ ਸਰਕਾਰ ਨੌਜਵਾਨਾਂ ਨੂੰ 20 ਹਜ਼ਾਰ...
  • ...

    ਚੰਡੀਗੜ੍ਹ ਵਿੱਚ 2394 ਖਿਡਾਰੀਆਂ ਨੂੰ ਸਕਾਲਰਸ਼ਿਪ ਮਿਲੀ, ਰਾਜਪਾਲ ਨੇ 10.18 ਕਰੋੜ ਰੁਪਏ ਦੇ ਵਜ਼ੀਫੇ ਦਿੱਤੇ

    ਰਾਜਪਾਲ ਨੇ ਖਿਡਾਰੀਆਂ ਨੂੰ ਚੈੱਕ ਵੰਡੇ ਅਤੇ ਕਿਹਾ, "ਹਰ ਖਿਡਾਰੀ ਵਿੱਚ ਜਿੱਤਣ ਦੀ ਸ਼ਕਤੀ ਹੁੰਦੀ ਹੈ। ਜੇਕਰ ਤੁਸੀਂ ਸਖ਼ਤ ਮਿਹਨਤ, ਅਨੁਸ਼ਾਸਨ ਅਤੇ ਸਹੀ ਮਾਰਗਦਰਸ਼ਨ ਨਾਲ ਅੱਗੇ ਵਧਦੇ ਹੋ, ਤਾਂ ਤੁਹਾਨੂੰ ਕੋਈ ਨਹੀਂ ਰੋਕ ਸਕਦ...
  • ...

    Weather Report: ਪੰਜਾਬ ਵਿੱਚ ਅੱਜ ਪੈ ਸਕਦਾ ਹੈ ਮੀਂਹ,ਮੌਸਮ ਵਿਭਾਗ ਨੇ ਜਾਰੀ ਕੀਤਾ ਯੈਲੋ ਅਲਰਟ

    ਮੌਸਮ ਵਿਭਾਗ ਅਨੁਸਾਰ ਅੱਜ ਤਾਪਮਾਨ ਵਿੱਚ ਥੋੜ੍ਹਾ ਵਾਧਾ ਹੋ ਸਕਦਾ ਹੈ। ਪਰ ਵੀਰਵਾਰ ਤੋਂ ਤਾਪਮਾਨ 2 ਤੋਂ 4 ਡਿਗਰੀ ਘੱਟਣ ਦੀ ਸੰਭਾਵਨਾ ਹੈ। ਇਹ ਗੁਆਂਢੀ ਰਾਜ ਵਿੱਚ ਮੌਸਮ ਵਿੱਚ ਤਬਦੀਲੀ ਕਾਰਨ ਹੋਣ ਜਾ ਰਿਹਾ ਹੈ। ਮੌਸਮ ਵਿਭਾਗ...
  • ...

    Punjab Budget: 'ਆਪ' ਸਰਕਾਰ ਦਾ ਅੱਜ ਚੌਥਾ ਬਜਟ,ਉਦਯੋਗ,ਸਿੱਖਿਆ,ਸਿਹਤ ਅਤੇ ਨਸ਼ਾ ਮੁਕਤ ਪੰਜਾਬ ਤੇ ਫੋਕਸ

    ਇਸ ਸਾਲ ਦੇ ਬਜਟ ਵਿੱਚ, ਸਰਕਾਰ ਮੁੱਖ ਤੌਰ 'ਤੇ ਖੇਤੀਬਾੜੀ, ਉਦਯੋਗ, ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਅਤੇ ਕਿਸਾਨਾਂ ਨੂੰ ਲਾਭ ਪਹੁੰਚਾਉਣ 'ਤੇ ਧਿਆਨ ਕੇਂਦਰਿਤ ਕਰ ਸਕਦੀ ਹੈ। ਇਸ ਤੋਂ ਇਲਾਵਾ ਸਰਕਾਰ ਨੌਜਵਾਨਾਂ ਨੂੰ 20 ਹਜ਼ਾਰ...
  • First
  • Prev
  • 124
  • 125
  • 126
  • 127
  • 128
  • 129
  • 130
  • 131
  • 132
  • 133
  • 134
  • Next
  • Last

Recent News

  • {post.id}

    ਮੁੱਖ ਮੰਤਰੀ ਸਿਹਤ ਯੋਜਨਾ ਦਾ ਵੱਡਾ ਅਸਰ-₹465 ਕਰੋੜ ਤੋਂ ਵੱਧ ਦਾ ਇਲਾਜ, 42 ਲੱਖ ਕਾਰਡ ਜਾਰੀ, ਸਰਕਾਰ ਦੀ ਅਪੀਲ ‘ਰਜਿਸਟ੍ਰੇਸ਼ਨ ਵਿੱਚ ਦੇਰੀ ਨਾ ਕਰੋ’

  • {post.id}

    “ਅਸੀਂ ਕਦੇ ਜੰਗ ਨਹੀਂ ਚਾਹੀ…”—ਈਰਾਨ ਦਾ ਵੱਡਾ ਦਾਅਵਾ, ਅਮਰੀਕਾ-ਇਜ਼ਰਾਇਲ ‘ਤੇ ਤਿੱਖਾ ਨਿਸ਼ਾਨਾ, ਗਲੋਬਲ ਤਣਾਅ ਵਿੱਚ ਨਵਾਂ ਮੋੜ

  • {post.id}

    ਪੱਛਮੀ ਬੰਗਾਲ ਵਿੱਚ ਕੌਣ ਬਣਾਏਗਾ ਸਰਕਾਰ?-ਮਮਤਾ ਬੈਨਰਜੀ ਦੇ 200+ ਦਾਅਵੇ ਨਾਲ ਵਧਿਆ ਸਸਪੈਂਸ, ਏਗਜ਼ਿਟ ਪੋਲ ‘ਤੇ ਤਿੱਖਾ ਹਮਲਾ

  • {post.id}

    ਪੰਜਾਬ ਨੇ ਨਵਾਂ ਰਿਕਾਰਡ ਕਾਇਮ ਕੀਤਾ, ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਦਾ ਸਭ ਤੋਂ ਵੱਧ GST ਸੰਗ੍ਰਹਿ : ਹਰਪਾਲ ਚੀਮਾ

  • {post.id}

    100,000 ਡਾਇਲਸਿਸ ਸੈਸ਼ਨ ਪੂਰੇ; ₹16.5 ਕਰੋੜ ਖਰਚੇ: ਮਾਨ ਸਰਕਾਰ ਦੀ 'ਮੁੱਖ ਮੰਤਰੀ ਸਿਹਤ ਯੋਜਨਾ' ਗੁਰਦਾ ਮਰੀਜ਼ਾਂ ਲਈ ਬਣੀ ਜੀਵਨ ਰੇਖਾ

  • {post.id}

    ਭਗਵੰਤ ਮਾਨ ਸਰਕਾਰ ਨੇ ਸਰਬਸੰਮਤੀ ਨਾਲ ਭਰੋਸੇ ਦਾ ਵੋਟ ਜਿੱਤਿਆ

  • {post.id}

    ਚੀਨ ਵਿੱਚ ਪ੍ਰਾਪਰਟੀ ਮਾਰਕੀਟ ਦਾ ਧਮਾਕਾ—ਕੀ ਭਾਰਤ ਵਿੱਚ ਵੀ 20 ਸਾਲ ਪੁਰਾਣੇ ਰੇਟ ‘ਤੇ ਮਿਲਣਗੇ ਘਰ, ਜਾਂ ਇਹ ਸਿਰਫ਼ ਇੱਕ ਆਰਥਿਕ ਤੂਫ਼ਾਨ ਦੀ ਸ਼ੁਰੂਆਤ ਹੈ?

  • {post.id}

    ਸਿੰਧੂ ਜਲ ਸੰਧੀ ‘ਤੇ ਨਵਾਂ ਟਕਰਾਅ—ਪਾਕਿਸਤਾਨ ਨੇ ਦਹਾਕਿਆਂ ਤੱਕ ਲਿਆ ਫਾਇਦਾ, ਹੁਣ ਭਾਰਤ ਨੇ ਕਸਿਆ ਪਾਣੀ ‘ਤੇ ਕੰਟਰੋਲ ਤਾਂ ਮਚੀ ਬੇਚੈਨੀ

×
brand-logo
Welcome to www.Punjabistoryonline.com, your go-to source for the latest and most reliable news from Punjab, India, and beyond. Our website offers news in Punjabi language on a broad spectrum of topics, including politics, sports, entertainment, health, lifestyle, spirituality, and more.
soc-icons-fb soc-icons-twitter soc-icons-insta
Category
  • Home
  • National
  • International
  • Entertainment
  • Lifestyle
  • Sports
  • Business
  • Technology
  • Astrology
Usefull Links
  • About Us
  • Terms of Service
  • Disclaimer
  • Editorial Policy
  • Verification & Fact Checking Policy
  • Privacy & Policy
  • Cookie Policy
  • Advertise
  • Code of Ethics
  • Contact Us

Subscribe our Newsletter

Get Latest news and every updates from Punjabi Story Line
Copyright © 2023 Punjabi Story Line