जनभावना टाइम्स India Daily English इंडिया डेली लाइव
facebook twitter instagram
menu-icon
Top Indian News
  • ਹੋਮ
  • ਪੰਜਾਬ
  • ਰਾਸ਼ਟਰੀ
  • ਵਿਦੇਸ਼
  • ਟ੍ਰੈਡਿੰਗ
  • ਪੰਜਾਬ ਟੂ ਕੈਨੇਡਾ
  • ਟੈਕਨੋਲਜੀ
  • ਕ੍ਰਾਈਮ
  • ਲਾਈਫ ਸਟਾਈਲ
search-icon
+
  • ਹੋਮ
  • ਪੰਜਾਬ
  • ਰਾਸ਼ਟਰੀ
  • ਵਿਦੇਸ਼
  • ਟ੍ਰੈਡਿੰਗ
  • ਪੰਜਾਬ ਟੂ ਕੈਨੇਡਾ
  • ਕਿੱਸੇ ਕਹਾਣੀਆਂ
  • ਲਾਈਫ ਸਟਾਈਲ
  • ਆਟੋ
  • ਕਾਰੋਬਾਰ
  • ਸਿਹਤ
  • ਮਨੋਰੰਜ਼ਨ
  • ਧਰਮ/ ਜੋਤਿਸ਼
  • ਖੇਡਾਂ

  • Home
  • ਪੰਜਾਬ

ਪੰਜਾਬ

  • ...
    ਸਿੱਧੂ ਦੇ ਸਵਾਲ ਚੁੱਕਣ ਦੇ ਬਾਅਦ ਕਾਂਗਰਸੀਆਂ ਨੂੰ ਯਾਦ ਆਈ ਖਹਿਰਾ ਦੀ,ਜੇਲ੍ਹ ਵਿੱਚ ਕਰਨਗੇ ਮੁਲਾਕਾਤ
    ਪੰਜਾਬ ਇੰਚਾਰਜ ਦਵਿੰਦਰ ਯਾਦਵ ਦੀ ਅਗਵਾਈ 'ਚ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਖਹਿਰਾ ਨਾਲ ਜੇਲ 'ਚ ਮੁਲਾਕਾਤ ਕਰਨਗੇ...
  • ...
    Good News: ਪੰਜਾਬ ਰੋਡਵੇਜ਼-ਪਨਬੱਸ ਦੇ ਕੱਚੇ ਡਰਾਈਵਰਾਂ ਅਤੇ ਕੰਡਕਟਰਾਂ ਨੂੰ ਰੈਗੂਲਰ ਕਰੇਗੀ ਪੰਜਾਬ ਸਰਕਾਰ
    ਟ੍ਰਾਂਸਪੋਰਟ ਮੰਤਰੀ ਭੁੱਲਰ ਨੇ ਵਿਭਾਗ ਦੇ ਸਕੱਤਰ ਦਿਲਰਾਜ ਸਿੰਘ ਸੰਧਾਵਾਲੀਆ ਨੂੰ ਵਿਭਾਗ ਦੇ ਵੱਖ-ਵੱਖ ਵਿਕਾਸ ਕਾਰਜਾਂ ਸਬੰਧੀ ਕਾਰਵਾਈ ਤੇਜ਼ ਕਰਨ ਲਈ ਕਿਹਾ। ਉਨ੍ਹਾਂ ਇਹ ਵੀ ਹੁਕਮ ਦਿੱਤੇ ਕਿ ਪੰਜਾਬ ਰੋਡਵੇਜ਼-ਪਨਬੱਸ ਵਿੱਚ ਤਰਸ ਦੇ ਆਧਾਰ ’ਤੇ ਨਿਯੁ...
  • ...
    Zero Electricity Bill: ਪੰਜਾਬ ਦੇ ਖਜ਼ਾਨੇ ਤੇ ਵਧ ਰਿਹਾ ਬੋਝ, 1 ਸਾਲ ਵਿੱਚ ਮੁਫਤ ਬਿਜਲੀ ਲੈਣ ਵਾਲੇ 2.89 ਲੱਖ ਉਪਭੋਗਤਾ ਵਧੇ 
    ਜੇਕਰ ਪਾਵਰਕੌਮ ਦੇ ਅੰਕੜਿਆਂ ਤੇ ਨਜ਼ਰ ਮਾਰੀਏ ਤਾਂ ਪਤਾ ਚਲਦਾ ਹੈ ਕਿ 1 ਸਾਲ ਵਿੱਚ ਮੁਫਤ ਬਿਜਲੀ ਸੁਵਿਧਾ ਦਾ ਲਾਭ ਲੈਣ ਵਾਲੇ 2.89 ਲੱਖ ਉਪਭੋਗਤਾ ਵਧੇ ਹਨ। ਦਸੰਬਰ 2023 ਤੱਕ 36.65 ਲੱਖ ਲੋਕਾਂ ਨੇ ਜ਼ੀਰੋ ਬਿੱਲ ਪ੍ਰਾਪਤ ਕੀਤੇ ਸਨ। ਦਸੰਬਰ-2022 ਵ...
  • ...
    ਕਾਰ ਤੇ ਟਰਾਲੀ ਦੀ ਹੋਈ ਟੱਕਰ, ਚਾਰ ਸ਼ਰਧਾਲੂਆਂ ਦੀ ਮੌਤ, ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕ ਕੇ ਜਾ ਰਹੇ ਸਨ ਵਾਪਸ
    ਪਿੰਡ ਬੂਹ ਨੇੜੇ 12 ਟਾਇਰ ਟਰਾਲੀ ਨਾਲ ਕਾਰ ਦੀ ਟੱਕਰ ਹੋ ਗਈ। ਉਸ ਦੇ ਪਿੱਛੇ ਆ ਰਹੀ ਸਵਿਫਟ ਕਾਰ ਵੀ ਟਕਰਾ ਗਈ। ਹਾਦਸੇ ਦੌਰਾਨ ਕਾਰ 'ਚ ਸਵਾਰ ਸਾਰੇ ਯਾਤਰੀ ਹਾਦਸੇ ਦਾ ਸ਼ਿਕਾਰ ਹੋ ਗਏ। ਰਾਹਗੀਰਾਂ ਨੇ ਮੌਕੇ 'ਤੇ ਹੀ ਸਾਰਿਆਂ ਨੂੰ ਕਾਰ 'ਚੋਂ ਬਾਹਰ ਕੱ...
  • ...
    ਕਾਂਗਰਸ ਵਿੱਚ ਕਾਟੋ-ਕਲੇਸ਼: ਦੇਵੇਂਦਰ ਯਾਦਵ ਦੀ ਚਿਤਾਵਨੀ, ਪਾਰਟੀ ਖਿਲਾਫ ਜਾਣ ਵਾਲੇ ਹਰ ਨੇਤਾ-ਵਰਕਰ ਦੇ ਖਿਲਾਫ ਹੋਵੇਗੀ ਕਾਰਵਾਈ
    ਸੈਕਟਰ-15 ਸਥਿਤ ਪੰਜਾਬ ਕਾਂਗਰਸ ਭਵਨ ਵਿੱਚ ਰਾਏ ਲੈਣ ਤੋਂ ਬਾਅਦ ਦੇਵੇਂਦਰ ਯਾਦਵ ਨੇ ਕਿਹਾ ਕਿ ਉਹ ਇਸ ਦੀ ਪੂਰੀ ਰਿਪੋਰਟ ਕਾਂਗਰਸ ਹਾਈਕਮਾਂਡ ਨੂੰ ਸੌਂਪਣਗੇ। ਸਾਰੇ ਮੁੱਦਿਆਂ 'ਤੇ ਅੰਤਿਮ ਫੈਸਲਾ ਹਾਈਕਮਾਂਡ ਹੀ ਲਵੇਗੀ।...
  • ...

    ਨਸ਼ਾ ਤਸਕਰਾਂ ਅਤੇ ਅਪਰਾਧੀਆਂ ਨੇ ਹੁਣ ਸੀਸੀਟੀਵੀ ਕੈਮਰਿਆਂ ਨਾਲ ਰੱਖੀ ਜਾਵੇਗੀ ਨਜ਼ਰ, ਪੁਲਿਸ ਨੇ ਸ਼ੁਰੂ ਕੀਤਾ ਪ੍ਰੋਜੈਕਟ

    ਜਿਸ ਤਰ੍ਹਾਂ ਸੂਬੇ ਦੇ ਵੱਡੇ ਸ਼ਹਿਰਾਂ ਵਿੱਚ ਹਾਈਟੈਕ ਕੈਮਰੇ ਲਗਾਏ ਜਾ ਰਹੇ ਹਨ। ਇਹ ਪ੍ਰੋਜੈਕਟ ਉਸੇ ਤਰਜ਼ 'ਤੇ ਅੱਗੇ ਵਧੇਗਾ। ਇਨ੍ਹਾਂ ਕੈਮਰਿਆਂ 'ਚ.........
  • ...

    ਗੈਂਗਸਟਰ ਸੰਦੀਪ ਦੇ ਕਰੀਬੀ ਪ੍ਰਿੰਕਲ ਅਤੇ ਹਨੀ ਸੇਠੀ ਨੂੰ ਪੁਲਿਸ ਨੇ ਭੇਜੇ ਸੰਮਨ,ਜਾਂਚ ਵਿੱਚ ਹੋਣਗੇ ਸ਼ਾਮਲ

    ਸੰਦੀਪ ਤੋਂ ਪੁੱਛਗਿੱਛ ਦੌਰਾਨ ਪੁਲਿਸ ਨੇ ਭਾਮੀਆਂ ਵਿਖੇ ਮਕਾਨ ਦੇ ਸਾਹਮਣੇ ਖਾਲੀ ਪਲਾਟ 'ਚੋਂ ਇੱਕ ਹੋਰ ਨਜਾਇਜ਼ 30 ਬੋਰ ਦਾ ਪਿਸਤੌਲ ਅਤੇ 2 ਕਾਰਤੂਸ ਬਰਾਮਦ ਕੀਤੇ ਹਨ। ਇਸ ਤੋਂ ਪਹਿਲਾਂ........
  • ...

    ਪੰਜਾਬ-ਹਰਿਆਣਾ ਸਣੇ ਪੂਰਾ ਉੱਤਰੀ ਭਾਰਤ ਕੜਾਕੇ ਦੀ ਠੰਡ ਦੀ ਚਪੇਟ ਵਿੱਚ, 15 ਜਨਵਰੀ ਤੱਕ ਰਾਹਤ ਦੇ ਆਸਾਰ ਨਹੀਂ

    ਵੀਰਵਾਰ ਦੁਪਹਿਰ ਨੂੰ ਕਈ ਦਿਨਾਂ ਬਾਅਦ ਪੰਜਾਬ ਵਿੱਚ ਧੁੱਪ ਨਿਕਲੀ ਪਰ ਬਰਫੀਲੀਆਂ ਹਵਾਵਾਂ ਕਾਰਨ ਠੰਢ ਤੋਂ ਰਾਹਤ ਨਹੀਂ ਮਿਲੀ। ਇਸ ਦੇ ਨਾਲ ਹੀ ਧੁੰਦ ਕਾਰਨ ਰੇਲ, ਹਵਾਈ ਅਤੇ ਸੜਕੀ ਆਵਾਜਾਈ ਵੀ ਪ੍ਰਭਾਵਿਤ ਹੋਈ।...
  • ...

    ਰੁਕਣ ਦਾ ਇਸ਼ਾਰਾ ਕਰਨ ਤੇ ASI ਉੱਪਰ ਚੜਾਈ ਕਾਰ,ਘਟਨਾ ਤੋਂ ਬਾਅਦ ਚਾਲਕ ਫਰਾਰ

    ਸਾਥੀ ਪੁਲਿਸ ਮੁਲਾਜ਼ਮਾਂ ਨੇ ਏਐਸਆਈ ਸੁਰਜੀਤ ਨੂੰ ਹਸਪਤਾਲ ਦਾਖਲ ਕਰਵਾਇਆ ਜਿੱਥੇ ਉਸਦੀ ਹਾਲਤ ਨਾਜ਼ੁਕ ਬਣੀ ਹੋਈ ਹੈ।...
  • ...

    ਆਪ-ਕਾਂਗਰਸ ਗਠਜੋੜ ਦੀ ਚਰਚਾ ਵਿਚਾਲੇ ਭਗਵੰਤ ਮਾਨ ਦਾ ਵੱਡਾ ਬਿਆਨ, ਲੋਕ ਸਭਾ ਚੋਣਾਂ ਨੂੰ ਲੈ ਕੇ ਦਾਅਵਾ ਠੋਕਿਆ 

    ਪਹਿਲਾਂ ਹੀ ਗਠਜੋੜ ਨੂੰ ਲੈ ਕੇ ਪੰਜਾਬ ਕਾਂਗਰਸ ਅੰਦਰ ਕਾਟੋ-ਕਲੇਸ਼ ਦਿਖਾਈ ਦੇ ਰਿਹਾ ਹੈ। ਹੁਣ ਸੀਐਮ ਮਾਨ ਨੇ ਨਵਾਂ ਬਿਆਨ ਦੇ ਕੇ ਹੋਰ ਚਰਚਾ ਛੇੜ ਦਿੱਤੀ ਹੈ। ਜਿਸਦੇ ਕਈ ਮਾਇਨੇ ਕੱਢੇ ਜਾ ਰਹੇ ਹਨ। ...
  • ...

    ਦਿੜ੍ਹਬਾ ਵਿਖੇ ਸ਼ਹੀਦ ਜਸਪਾਲ ਸਿੰਘ ਦੇ ਘਰ ਪੁੱਜੇ ਸੀਐਮ ਮਾਨ, 1 ਕਰੋੜ ਦੀ ਰਾਸ਼ੀ ਦਾ ਚੈੱਕ ਸੌਂਪਿਆ

    ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਸ਼ਹੀਦ ਪਰਿਵਾਰ ਨੂੰ ਕਦੇ ਕੋਈ ਤਕਲੀਫ ਨਹੀਂ ਆਉਣ ਦਿੱਤੀ ਜਾਵੇਗੀ। ਪਿਛਲੇ ਦਿਨੀਂ ਰਾਂਚੀ ‘ਚ ਜਸਪਾਲ ਸਿੰਘ ਸ਼ਹੀਦ ਹੋਇਆ ਸੀ...
  • ...

    ਲੁਧਿਆਣਾ ਦਾ ਮੁੱਲਾਂਪੁਰ ਦਾਖਾ ਉੱਤਰੀ ਭਾਰਤ ਦਾ ਸਵੱਛ ਸ਼ਹਿਰ, ਡੀਸੀ ਨੇ ਲਿਆ ਜੇਤੂ ਐਵਾਰਡ 

    ਨਗਰ ਕੌਂਸਲ ਨੇ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਆਯੋਜਿਤ ਸਮਾਰੋਹ ਦੌਰਾਨ ਉੱਤਰੀ ਭਾਰਤ ਦਾ 'ਸਵੱਛ ਸ਼ਹਿਰ' ਪੁਰਸਕਾਰ ਜਿੱਤਿਆ।  ਸ਼ਹਿਰੀ ਮਾਮਲਿਆਂ ਦੇ ਕੇਂਦਰੀ ਮੰਤਰਾਲੇ ਦੇ ਸਕੱਤਰ ਮਨੋਜ ਜੋਸ਼ੀ ਤੋਂ ਪੁਰਸਕਾਰ ਪ੍ਰਾਪਤ ਕੀਤਾ...
  • ...

    ਰੂਹ ਕੰਬਾਊ ਹਾਦਸਾ - ਕਾਰ 'ਚ ਜ਼ਿੰਦਾ ਸੜ ਗਿਆ ਸ਼ਰਾਬ ਕਾਰੋਬਾਰੀ

    ਕਾਰ ਬੇਕਾਬੂ ਹੋ ਕੇ ਦਰੱਖਤ 'ਚ ਵੱਜੀ। ਜਿਸਦੇ ਨਾਲ ਅੱਗ ਲੱਗ ਗਈ। ਜਦੋਂ ਤੱਕ ਫਾਇਰ ਬ੍ਰਿਗੇਡ ਨੇ ਆ ਕੇ ਅੱਗ ਨੂੰ ਕੰਟਰੋਲ ਕੀਤਾ ਉਦੋਂ ਤੱਕ ਕਾਰ ਸਵਾਰ ਸੜ ਕੇ ਸੁਆਹ ਹੋ ਗਿਆ ਸੀ। ...
  • ...

    ਤੀਰਥ ਯਾਤਰਾ ਸਕੀਮ ਦੇ ਤਹਿਤ ਹੁਣ ਹਵਾਈ ਜਹਾਜ਼ ਦੇ ਝੂਟੇ ਲੈਣਗੇ ਯਾਤਰੀ

    ਸੀਐੱਮ ਨੇ ਵਿਦਿਆਰਥੀਆਂ ਨਾਲ ਵੀ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਲਾਇਬ੍ਰੇਰੀ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਪ੍ਰੇਰਿਤ ਕੀਤਾ। ਇਸ ਤੋਂ ਬਾਅਦ ਉਹ ਪਿੰਡ ਭਾਗਰੋਲ ਦੇ ਸ਼ਹੀਦ ਦੇ ਪਰਿਵਾਰ ਨੂੰ ਚੈੱਕ ਦੇਣ ਵੀ ਗਏ।...
  • First
  • Prev
  • 412
  • 413
  • 414
  • 415
  • 416
  • 417
  • 418
  • 419
  • 420
  • 421
  • 422
  • Next
  • Last

Recent News

  • {post.id}

    ਮੁੱਖ ਮੰਤਰੀ ਸਿਹਤ ਯੋਜਨਾ ਦਾ ਵੱਡਾ ਅਸਰ-₹465 ਕਰੋੜ ਤੋਂ ਵੱਧ ਦਾ ਇਲਾਜ, 42 ਲੱਖ ਕਾਰਡ ਜਾਰੀ, ਸਰਕਾਰ ਦੀ ਅਪੀਲ ‘ਰਜਿਸਟ੍ਰੇਸ਼ਨ ਵਿੱਚ ਦੇਰੀ ਨਾ ਕਰੋ’

  • {post.id}

    “ਅਸੀਂ ਕਦੇ ਜੰਗ ਨਹੀਂ ਚਾਹੀ…”—ਈਰਾਨ ਦਾ ਵੱਡਾ ਦਾਅਵਾ, ਅਮਰੀਕਾ-ਇਜ਼ਰਾਇਲ ‘ਤੇ ਤਿੱਖਾ ਨਿਸ਼ਾਨਾ, ਗਲੋਬਲ ਤਣਾਅ ਵਿੱਚ ਨਵਾਂ ਮੋੜ

  • {post.id}

    ਪੱਛਮੀ ਬੰਗਾਲ ਵਿੱਚ ਕੌਣ ਬਣਾਏਗਾ ਸਰਕਾਰ?-ਮਮਤਾ ਬੈਨਰਜੀ ਦੇ 200+ ਦਾਅਵੇ ਨਾਲ ਵਧਿਆ ਸਸਪੈਂਸ, ਏਗਜ਼ਿਟ ਪੋਲ ‘ਤੇ ਤਿੱਖਾ ਹਮਲਾ

  • {post.id}

    ਪੰਜਾਬ ਨੇ ਨਵਾਂ ਰਿਕਾਰਡ ਕਾਇਮ ਕੀਤਾ, ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਦਾ ਸਭ ਤੋਂ ਵੱਧ GST ਸੰਗ੍ਰਹਿ : ਹਰਪਾਲ ਚੀਮਾ

  • {post.id}

    100,000 ਡਾਇਲਸਿਸ ਸੈਸ਼ਨ ਪੂਰੇ; ₹16.5 ਕਰੋੜ ਖਰਚੇ: ਮਾਨ ਸਰਕਾਰ ਦੀ 'ਮੁੱਖ ਮੰਤਰੀ ਸਿਹਤ ਯੋਜਨਾ' ਗੁਰਦਾ ਮਰੀਜ਼ਾਂ ਲਈ ਬਣੀ ਜੀਵਨ ਰੇਖਾ

  • {post.id}

    ਭਗਵੰਤ ਮਾਨ ਸਰਕਾਰ ਨੇ ਸਰਬਸੰਮਤੀ ਨਾਲ ਭਰੋਸੇ ਦਾ ਵੋਟ ਜਿੱਤਿਆ

  • {post.id}

    ਚੀਨ ਵਿੱਚ ਪ੍ਰਾਪਰਟੀ ਮਾਰਕੀਟ ਦਾ ਧਮਾਕਾ—ਕੀ ਭਾਰਤ ਵਿੱਚ ਵੀ 20 ਸਾਲ ਪੁਰਾਣੇ ਰੇਟ ‘ਤੇ ਮਿਲਣਗੇ ਘਰ, ਜਾਂ ਇਹ ਸਿਰਫ਼ ਇੱਕ ਆਰਥਿਕ ਤੂਫ਼ਾਨ ਦੀ ਸ਼ੁਰੂਆਤ ਹੈ?

  • {post.id}

    ਸਿੰਧੂ ਜਲ ਸੰਧੀ ‘ਤੇ ਨਵਾਂ ਟਕਰਾਅ—ਪਾਕਿਸਤਾਨ ਨੇ ਦਹਾਕਿਆਂ ਤੱਕ ਲਿਆ ਫਾਇਦਾ, ਹੁਣ ਭਾਰਤ ਨੇ ਕਸਿਆ ਪਾਣੀ ‘ਤੇ ਕੰਟਰੋਲ ਤਾਂ ਮਚੀ ਬੇਚੈਨੀ

×
brand-logo
Welcome to www.Punjabistoryonline.com, your go-to source for the latest and most reliable news from Punjab, India, and beyond. Our website offers news in Punjabi language on a broad spectrum of topics, including politics, sports, entertainment, health, lifestyle, spirituality, and more.
soc-icons-fb soc-icons-twitter soc-icons-insta
Category
  • Home
  • National
  • International
  • Entertainment
  • Lifestyle
  • Sports
  • Business
  • Technology
  • Astrology
Usefull Links
  • About Us
  • Terms of Service
  • Disclaimer
  • Editorial Policy
  • Verification & Fact Checking Policy
  • Privacy & Policy
  • Cookie Policy
  • Advertise
  • Code of Ethics
  • Contact Us

Subscribe our Newsletter

Get Latest news and every updates from Punjabi Story Line
Copyright © 2023 Punjabi Story Line