जनभावना टाइम्स India Daily English इंडिया डेली लाइव
facebook twitter instagram
menu-icon
Top Indian News
  • ਹੋਮ
  • ਪੰਜਾਬ
  • ਰਾਸ਼ਟਰੀ
  • ਵਿਦੇਸ਼
  • ਟ੍ਰੈਡਿੰਗ
  • ਪੰਜਾਬ ਟੂ ਕੈਨੇਡਾ
  • ਟੈਕਨੋਲਜੀ
  • ਕ੍ਰਾਈਮ
  • ਲਾਈਫ ਸਟਾਈਲ
search-icon
+
  • ਹੋਮ
  • ਪੰਜਾਬ
  • ਰਾਸ਼ਟਰੀ
  • ਵਿਦੇਸ਼
  • ਟ੍ਰੈਡਿੰਗ
  • ਪੰਜਾਬ ਟੂ ਕੈਨੇਡਾ
  • ਕਿੱਸੇ ਕਹਾਣੀਆਂ
  • ਲਾਈਫ ਸਟਾਈਲ
  • ਆਟੋ
  • ਕਾਰੋਬਾਰ
  • ਸਿਹਤ
  • ਮਨੋਰੰਜ਼ਨ
  • ਧਰਮ/ ਜੋਤਿਸ਼
  • ਖੇਡਾਂ

  • Home
  • ਪੰਜਾਬ

ਪੰਜਾਬ

  • ...
    ਕਿਰਤੀ ਕਾਮਿਆਂ ਲਈ ਖੁਸ਼ਖਬਰੀ - 8 ਘੰਟੇ ਤੋਂ ਵੱਧ ਕੰਮ ਨਹੀਂ ਕਰਾ ਸਕਦੇ ਮਾਲਕ
    ਐਕਟ ਅਨੁਸਾਰ ਕਿਸੇ ਵੀ ਬਾਲਗ ਕਾਮੇ ਤੋਂ 48 ਘੰਟਿਆਂ ਤੋਂ ਵੱਧ ਕੰਮ ਨਹੀਂ ਲਿਆ ਜਾ ਸਕਦਾ। ਪੰਦਰਵਾੜੇ 'ਚ ਕਿਸੇ ਵਰਕਰ ਦੇ ਕੰਮਕਾਜੀ ਘੰਟੇ 115 ਤੋਂ ਵੱਧ ਨਹੀਂ ਹੋ ਸਕਦੇ। ...
  • ...
    ਚੰਡੀਗੜ੍ਹ 'ਚ ਸਕੂਲ ਦੇ ਕੋਲ ਗੈਸ ਲੀਕ ਹੋਣ ਕਾਰਨ ਮਚਿਆ ਹੜਕੰਪ,ਮੌਕੇ ਤੇ ਪੁੱਜੀ ਪੁਲਿਸ
    ਬੱਚਿਆਂ ਨੂੰ ਸਕੂਲ ਤੋਂ ਬਾਹਰ ਕੱਢ ਕੇ ਪਾਰਕ ਵਿੱਚ ਬਿਠਾਇਆ ਗਿਆ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ 14 ਅਕਤੂਬਰ ਨੂੰ ਚੰਡੀਗੜ੍ਹ ਦੇ ਸੈਕਟਰ 37 ਦੀ ਮਾਰਕੀਟ ਨੇੜੇ ਜ਼ਮੀਨਦੋਜ਼ ਗੈਸ ਪਾਈਪ ਲਾਈਨ ਲੀਕ ਹੋ ਗਈ ਸੀ। ...
  • ...
    ਬੈਂਸ ਦੇ ਕਰੀਬੀ 'ਤੇ NIA ਦਾ ਛਾਪਾ, ਵਿਦੇਸ਼ੀ ਸਬੰਧਾਂ ਦੀ ਜਾਂਚ
    ਸਵੇਰੇ 6 ਵਜੇ ਐਨਆਈਏ ਦੀ ਟੀਮ ਖੰਨਾ ਪਹੁੰਚੀ। ਇੱਥੇ ਸਿਆਸੀ ਆਗੂ ਦੇ ਘਰ ਤੇ ਨਸ਼ਾ ਛੁਡਾਊ ਕੇਂਦਰ ਵਿਖੇ ਜਾਂਚ ਕੀਤੀ ਗਈ। ...
  • ...
    ਪੰਜਾਬ 'ਚ ਜਲੰਧਰ-ਲੁਧਿਆਣਾ ਨੈਸ਼ਨਲ ਹਾਈਵੇ 'ਤੇ ਕਿਸਾਨਾਂ ਵੱਲੋਂ ਧਰਨਾ ਜਾਰੀ, ਨੈਸ਼ਨਲ ਹਾਈਵੇ ਤੇ ਰਾਤ ਕੱਟ ਸਰਕਾਰ ਖਿਲਾਫ ਜਾਹਿਰ ਕੀਤਾ ਰੋਸ਼
    ਕਿਸਾਨਾਂ ਨੇ ਮੰਗਲਵਾਰ ਨੂੰ ਜਲੰਧਰ-ਲੁਧਿਆਣਾ ਮੁੱਖ ਮਾਰਗ 'ਤੇ ਟੈਂਟ ਲਗਾ ਦਿੱਤੇ ਸਨ। ਧਰਨੇ ਵਿੱਚ ਦੂਰੋਂ-ਦੂਰੋਂ ਕਿਸਾਨ ਜਥੇਬੰਦੀਆਂ ਪੁੱਜੀਆਂ। ਪੁਲੀਸ ਹਾਈਵੇਅ ’ਤੇ ਆਵਾਜਾਈ ਠੱਪ ਕਰਕੇ ਦੇਰ ਰਾਤ ਤੱਕ ਸੰਘਰਸ਼ ਕਰਦੀ ਰਹੀ। ਦੱਸ ਦਈਏ ਕਿ ਹਾਈਵੇਅ 'ਤੇ...
  • ...
    ਲੁਧਿਆਣਾ:ਕਾਰੋਬਾਰੀ ਨੂੰ ਕਿਡਨੈਪ ਅਤੇ ਗੋਲੀ ਮਾਰਨ ਦੇ ਮਾਮਲੇ 'ਚ ਭੜਕੇ ਉਦਯੋਗਪਤੀ,ਗ੍ਰਿਫਤਾਰੀ ਨਾ ਹੋਈ ਤਾਂ ਦਿੱਤਾ ਜਾਵੇਗਾ ਬੰਦ ਦਾ ਸੱਦਾ
    ਲੁਟੇਰਿਆਂ ਦੀ ਗ੍ਰਿਫ਼ਤਾਰੀ ਨਾ ਹੋਣ ਕਾਰਨ ਵਪਾਰੀਆਂ ਵਿੱਚ ਰੋਸ ਹੈ। ਸੂਤਰਾਂ ਅਨੁਸਾਰ ਅੱਜ ਪੀੜਤ ਕਾਰੋਬਾਰੀ ਦਾ ਪਰਿਵਾਰ ਨਵੇਂ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੂੰ ਮਿਲੇਗਾ। ਜੇਕਰ ਲੁਟੇਰਿਆਂ ਨੂੰ ਜਲਦੀ ਨਾ ਫੜਿਆ ਗਿਆ ਤਾਂ ਉਦਯੋਗਪਤੀਆਂ ਵੱਲੋ...
  • ...

    ਬਠਿੰਡਾ 'ਚ ਪਰਾਲੀ ਸਾੜ ਰਹੇ ਕਿਸਾਨ ਤੇ ਪੁਲਿਸ ਨੇ ਕੀਤੀ ਰੇਡ,FIR ਦੇ ਡਰ ਤੋਂ ਕੀਤੀ ਆਤਮਹੱਤਿਆ

    ਪੁਲਿਸ ਨੇ ਗੁਰਦੀਪ ਸਿੰਘ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਗੁਰਦੀਪ ਸਿੰਘ ਆਪਣੇ ਪਰਿਵਾਰ ਦਾ ਇਕਲੌਤਾ ਕਮਾਉਣ ਵਾਲਾ ਵਿਅਕਤੀ ਸੀ। ਉਸ ਵੱਲੋਂ ਖੁਦਕੁਸ਼ੀ ਕਰਨ ਤੋਂ ਬਾਅਦ ਹੁਣ ਪਰਿਵਾਰ ਵਿੱਚ ...
  • ...

    ਮੋਗਾ 'ਚ ਨਕਲੀ ਪਿਸਤੌਲ ਨਾਲ ਦਿਖਾ ਕੇ ਲੁੱਟ ਦੀ ਕੋਸ਼ਿਸ਼,ਇੱਕ ਚੜਿਆ ਅੜਿੱਕੇ,ਇੱਕ ਫਰਾਰ

    ਪਿੰਡ ਵਾਲਿਆ ਵੱਲੋਂ ਪੁਲਿਸ ਨੂੰ ਸੂਚਨਾ ਦਿੱਤੀ ਗਈ। ਮੌਕੇ ਤੇ ਪੁੱਜੇ ਪੁਲਿਸ ਦੇ ਅਧਿਕਾਰੀ ਨੇ ਦੱਸਿਆ ਕਿ ਉਹ ਮੁਲਜ਼ਮ ਨੂੰ ਥਾਣੇ ਲੈ ਕੇ ਜਾ ਰਹੇ ਹਨ। ਅਗਲੇਰੀ ਜਾਂਚ ਕੀਤੀ ਜਾਵੇਗੀ ਅਤੇ ਉਸ ਦੇ ਹੋਰ ਸਾਥੀ ਨੂੰ ਵੀ ਜਲਦੀ ਹੀ ...
  • ...

    ਵੱਡਾ ਅਹੁਦਾ, ਮੋਟੀ ਰਿਸ਼ਵਤ, ਵਿਜੀਲੈਂਸ ਨੇ ਫੜਿਆ STF ਦਾ ਮੁਖੀ

    ਹੈਰੋਇਨ ਤਸਕਰੀ ਨੂੰ ਕੇਸ 'ਚ ਫਾਇਦਾ ਦੇਣ ਬਦਲੇ ਲਈ ਸੀ ਰਿਸ਼ਵਤ। ਵਿਜੀਲੈਂਸ ਨੇ ਸ਼ਿਕਾਇਤ ਪਹੁੰਚਣ ਮਗਰੋਂ ਕੀਤਾ ਗ੍ਰਿਫ਼ਤਾਰ। ...
  • ...

    ਕੁੱਤੇ ਰੋਕਣਗੇ ਸ਼ਰਾਬ ਤਸਕਰੀ, ਦੇਸ਼ ਦਾ ਪਹਿਲਾ ਸੂਬਾ ਬਣੇਗਾ ਪੰਜਾਬ 

    ਦਿਨੋਂਦਿਨ ਵਧ ਰਹੀ ਸ਼ਰਾਬ ਤਸਕਰੀ ਨੂੰ ਰੋਕਣ ਲਈ ਪੰਜਾਬ ਸਰਕਾਰ ਨੇ ਯੋਜਨਾ ਬਣਾਈ। ਡੌਗ ਸਕੁਐਡ ਬਣਾ ਕੇ ਕੁੱਤਿਆਂ ਨੂੰ 3 ਮਹੀਨੇ ਦੀ ਸਿਖਲਾਈ ਦਿੱਤੀ ਗਈ। ...
  • ...

    ਨਵਜੋਤ ਸਿੱਧੂ ਦਾ ਮਾਈਨਿੰਗ ਧਮਾਕਾ - ਆਪ ਸਰਕਾਰ ਘੇਰੀ

    ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਪਟਿਆਲਾ ਵਿਖੇ ਕੀਤੀ ਪ੍ਰੈੱਸ ਕਾਨਫਰੰਸ। ਮਾਈਨਿੰਗ ਦੇ ਮੁੱਦੇ 'ਤੇ ਸੂਬਾ ਸਰਕਾਰ ਉਪਰ ਗੰਭੀਰ ਇਲਜ਼ਾਮ ਲਗਾਏ। ...
  • ...

    ਅਬੋਹਰ 'ਚ ਦਰਦਨਾਕ ਸੜਕ ਹਾਦਸਾ - 2 ਦੋਸਤਾਂ ਦੀ ਮੌਤ

    ਕੰਮ ਖ਼ਤਮ ਕਰਕੇ ਘਰ ਵਾਪਸ ਆ ਰਹੇ ਸੀ ਦੋਵੇਂ। ਅਣਪਛਾਤੇ ਵਹੀਕਲ ਨੇ ਮਾਰੀ ਟੱਕਰ। ...
  • ...

    ਅੰਮ੍ਰਿਤਪਾਲ ਨਾਲ ਜੁੜੀ ਵੱਡੀ ਖ਼ਬਰ, ਹਾਈਕੋਰਟ 'ਚ ਹਲਫ਼ਨਾਮਾ ਦਾਇਰ

    ਪੰਜਾਬ ਦੀ ਸ਼ਾਂਤੀ ਨੂੰ ਹਾਲੇ ਵੀ ਦੱਸਿਆ ਗਿਆ ਖ਼ਤਰਾ। ਸੂਬਾ ਸਰਕਾਰ ਵੱਲੋਂ ਇੱਕ ਕੇਸ ਦੀ ਸੁਣਵਾਈ ਦੌਰਾਨ ਦਿੱਤਾ ਗਿਆ ਹਲਫ਼ਨਾਮਾ ...
  • ...

    ਪੰਜਾਬ ਦੀਆਂ ਸੜਕਾਂ 'ਤੇ ਦੌੜਨਗੀਆਂ ਭਾਜਪਾ ਦੀਆਂ 116 ਵੈਨਾਂ

    ਅਗਲੇ ਦੋ ਮਹੀਨੇ ਤੱਕ ਚੱਲੇਗੀ ਭਾਰਤ ਵਿਕਾਸ ਸੰਕਲਪ ਯਾਤਰਾ। ਪਿੰਡ-ਪਿੰਡ ਤੇ ਸ਼ਹਿਰਾਂ ਅੰਦਰ ਲੋਕਾਂ ਨਹੀਂ ਦਿੱਤੀ ਜਾਵੇਗੀ ਕੇਂਦਰੀ ਸਕੀਮਾਂ ਦੀ ਜਾਣਕਾਰੀ।...
  • ...

    ਪੰਜਾਬ ਸਰਕਾਰ ਦਾ ਵੱਡਾ ਫੈਸਲਾ, ਨਹੀਂ ਦੇਣਾ ਪਵੇਗਾ ਟੋਲ ਟੈਕਸ

    ਸੂਬੇ ਦੇ ਰਾਸ਼ਟਰੀ ਰਾਜਮਾਰਗਾਂ ‘ਤੇ ਟੋਲ 'ਚ 100 ਫ਼ੀਸਦੀ ਛੋਟ ਦਿੱਤੀ ਗਈ। ਜਿਸਦੇ ਲਈ ਕੁੱਝ ਸ਼ਰਤਾਂ ਤੇ ਨਿਯਮ ਰੱਖੇ ਗਏ ਹਨ।...
  • First
  • Prev
  • 475
  • 476
  • 477
  • 478
  • 479
  • 480
  • 481
  • 482
  • 483
  • 484
  • 485
  • Next
  • Last

Recent News

  • {post.id}

    ਜਾਖੜ ਪੰਜਾਬੀਆਂ ਨੂੰ ਗੁੰਮਰਾਹ ਕਰ ਰਹੇ, ਭਾਰਤ-ਅਮਰੀਕਾ ਸੌਦਾ ਕਿਸਾਨ ਵਿਰੋਧੀ ਅਤੇ ਦੇਸ਼ ਵਿਰੋਧੀ: ਧਾਲੀਵਾਲ

  • {post.id}

    ਬਾਜਵਾ ਦੀ ਟਿੱਪਣੀ ਪੂਰੇ ਦਲਿਤ ਭਾਈਚਾਰੇ ਦਾ ਅਪਮਾਨ, 24 ਘੰਟਿਆਂ ਵਿੱਚ ਮੁਆਫ਼ੀ ਮੰਗੇ ਕਾਂਗਰਸ, ਨਹੀਂ ਤਾਂ ਹੋਵੇਗਾ ਸਖ਼ਤ ਐਕਸ਼ਨ:ਚੀਮਾ

  • {post.id}

    ਚੰਡੀਗੜ੍ਹ ਵਿੱਚ ਹਾਈ ਕੋਰਟ ਦੇ ਜੱਜ ਦੇ ਘਰ ਵਿੱਚ ਡਰੋਨ ਡਿੱਗਣ ਨਾਲ ਦਹਿਸ਼ਤ, ਪੂਰੇ ਇਲਾਕੇ ਦੀ ਘੇਰਾਬੰਦੀ

  • {post.id}

    'ਬੰਗਲਾਦੇਸ਼ ਵਿੱਚ ਅਜੇ ਵੀ 12.5 ਮਿਲੀਅਨ ਹਿੰਦੂ, ਸਾਨੂੰ ਇਕਜੁੱਟ ਹੋਣਾ ਚਾਹੀਦਾ ਹੈ': ਮੋਹਨ ਭਾਗਵਤ

  • {post.id}

    ਸੂਰਜਕੁੰਡ ਮੇਲੇ ਵਿੱਚ ਝੂਲਾ ਡਿੱਗਣ ਨਾਲ ਇੰਸਪੈਕਟਰ ਦੀ ਮੌਤ; ਏਜੰਸੀ ਮਾਲਕ ਗ੍ਰਿਫ਼ਤਾਰ

  • {post.id}

    ਪੰਜਾਬ ਸਿੱਖਿਆ ਕ੍ਰਾਂਤੀ ਨੇ ਕਾਇਮ ਕੀਤਾ ਰਾਸ਼ਟਰੀ ਮਾਪਦੰਡ, ਮਾਪਿਆਂ ਦੀ ਰਿਕਾਰਡ ਤੋੜ ਭਾਗੀਦਾਰੀ

  • {post.id}

    ਨਸ਼ੇ ਦੇ ਠਿਕਾਣੇ ਦੱਸ ਕੇ ਨਸ਼ਾ ਤਸਕਰਾਂ ਨੂੰ ਪਰਮੋਟ ਕਰ ਰਹੇ ਨੇ ਸਾਂਸਦ ਚਰਨਜੀਤ ਚੰਨੀ: ਬਲਤੇਜ ਪੰਨੂ

  • {post.id}

    ਮਜ਼ਦੂਰ ਸੁਲਖਣ ਸਿੰਘ ਲਈ ਸੰਜੀਵਨੀ ਬਣਿਆ ਹੈਲਥ ਕਾਰਡ, ਬਿਨਾਂ ਇਕ ਰੁਪਇਆ ਖਰਚੇ ਤਿੰਨ ਲੱਖ ਦਾ ਹੋਇਆ ਇਲਾਜ

×
brand-logo
Welcome to www.Punjabistoryonline.com, your go-to source for the latest and most reliable news from Punjab, India, and beyond. Our website offers news in Punjabi language on a broad spectrum of topics, including politics, sports, entertainment, health, lifestyle, spirituality, and more.
soc-icons-fb soc-icons-twitter soc-icons-insta
Category
  • Home
  • National
  • International
  • Entertainment
  • Lifestyle
  • Sports
  • Business
  • Technology
  • Astrology
Usefull Links
  • About Us
  • Terms of Service
  • Disclaimer
  • Editorial Policy
  • Verification & Fact Checking Policy
  • Privacy & Policy
  • Cookie Policy
  • Advertise
  • Code of Ethics
  • Contact Us

Subscribe our Newsletter

Get Latest news and every updates from Punjabi Story Line
Copyright © 2023 Punjabi Story Line