जनभावना टाइम्स India Daily English इंडिया डेली लाइव
facebook twitter instagram
menu-icon
Top Indian News
  • ਹੋਮ
  • ਪੰਜਾਬ
  • ਰਾਸ਼ਟਰੀ
  • ਵਿਦੇਸ਼
  • ਟ੍ਰੈਡਿੰਗ
  • ਪੰਜਾਬ ਟੂ ਕੈਨੇਡਾ
  • ਟੈਕਨੋਲਜੀ
  • ਕ੍ਰਾਈਮ
  • ਲਾਈਫ ਸਟਾਈਲ
search-icon
+
  • ਹੋਮ
  • ਪੰਜਾਬ
  • ਰਾਸ਼ਟਰੀ
  • ਵਿਦੇਸ਼
  • ਟ੍ਰੈਡਿੰਗ
  • ਪੰਜਾਬ ਟੂ ਕੈਨੇਡਾ
  • ਕਿੱਸੇ ਕਹਾਣੀਆਂ
  • ਲਾਈਫ ਸਟਾਈਲ
  • ਆਟੋ
  • ਕਾਰੋਬਾਰ
  • ਸਿਹਤ
  • ਮਨੋਰੰਜ਼ਨ
  • ਧਰਮ/ ਜੋਤਿਸ਼
  • ਖੇਡਾਂ
  • Home
  • Aap Government

Aap Government News

  • ...
    ਨਵਜੋਤ ਸਿੱਧੂ ਦਾ ਮਾਈਨਿੰਗ ਧਮਾਕਾ - ਆਪ ਸਰਕਾਰ ਘੇਰੀ

    ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਪਟਿਆਲਾ ਵਿਖੇ ਕੀਤੀ ਪ੍ਰੈੱਸ ਕਾਨਫਰੰਸ। ਮਾਈਨਿੰਗ ਦੇ ਮੁੱਦੇ 'ਤੇ ਸੂਬਾ ਸਰਕਾਰ ਉਪਰ ਗੰਭੀਰ ਇਲਜ਼ਾ...

  • ...
    ਪੰਜਾਬ ਸਰਕਾਰ ਦਾ ਵੱਡਾ ਫੈਸਲਾ, ਨਹੀਂ ਦੇਣਾ ਪਵੇਗਾ ਟੋਲ ਟੈਕਸ

    ਸੂਬੇ ਦੇ ਰਾਸ਼ਟਰੀ ਰਾਜਮਾਰਗਾਂ ‘ਤੇ ਟੋਲ 'ਚ 100 ਫ਼ੀਸਦੀ ਛੋਟ ਦਿੱਤੀ ਗਈ। ਜਿਸਦੇ ਲਈ ਕੁੱਝ ਸ਼ਰਤਾਂ ਤੇ ਨਿਯਮ ਰੱਖੇ ਗਏ ਹਨ।...

  • ...
    ਪੰਜਾਬ ਮੰਤਰੀਮੰਡਲ 'ਚ ਫੇਰਬਦਲ, ਦੇਖੋ ਕਿਸਨੂੰ ਕਿਹੜਾ ਮਹਿਕਮਾ ਮਿਲਿਆ

    ਮੀਤ ਹੇਅਰ ਤੋਂ ਕਈ ਵਿਭਾਗ ਵਾਪਸ ਲਏ ਗਏ। ਇਸ ਫੈਸਲੇ ਦੇ ਨਾਲ ਜੌੜਾਮਾਜਰਾ ਦਾ ਕੱਦ ਵਧਾਇਆ ਗਿਆ। ...

  • ...
    ਸੰਜੈ ਸਿੰਘ ਦੀ ਗ੍ਰਿਫ਼ਤਾਰੀ ਦਾ ਮਾਮਲਾ - ਸੁਪਰੀਮ ਕੋਰਟ ਨੇ ਈਡੀ ਨੂੰ ਜਾਰੀ ਕੀਤਾ ਨੋਟਿਸ

    ਦਸੰਬਰ ਦੇ ਦੂਜੇ ਹਫ਼ਤੇ ਤੱਕ ਜਵਾਬ ਦੇਣ ਲਈ ਕਿਹਾ। ਉਦੋਂ ਤੱਕ ਇਸ ਪਟੀਸ਼ਨ ਦੀ ਸੁਣਵਾਈ ਮੁਲਤਵੀ ਕੀਤੀ ਗਈ। ...

  • ...
    2280 ਕਰੋੜ ਨਾਲ ਬਦਲ ਰਹੀ ਪੰਜਾਬ ਦੀਆਂ ਸਰਕਾਰੀ ਇਮਾਰਤਾਂ ਦੀ ਨੁਹਾਰ

    ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਸਾਂਝੀ ਕੀਤੀ ਜਾਣਕਾਰੀ। 53 ਪ੍ਰੋਜੈਕਟ ਅਕਤੂਬਰ 2023 ਤੱਕ ਮੁਕੰਮਲ ਹੋਣ ਦਾ ਦਾਅਵਾ। ...

  • ...

    CM ਕੇਜਰੀਵਾਲ-ਮਾਨ ਨੇ 867 ਕਰੋੜ ਦੇ ਵਿਕਾਸ ਕੰਮਾਂ ਨੂੰ ਦਿੱਤੀ ਹਰੀ ਝੰਡੀ

    ਹੁਸ਼ਿਆਰਪੁਰ ਵਿਖੇ ਆਮ ਆਦਮੀ ਪਾਰਟੀ ਦੀ ਵਿਕਾਸ ਕ੍ਰਾਂਤੀ ਰੈਲੀ ਹੋਈ। ਸੂਬੇ ਅੰਦਰ ਨਵੀਂ ਕ੍ਰਾਂਤੀ ਲਿਆਉਣ ਲਈ ਅਹਿਮ ਐਲਾਨ ਕੀਤੇ ਗਏ। ...
  • ...

    ਹੁਣ ਘਰ ਬੈਠੇ ਮਿਲਣਗੀਆਂ ਪੰਜਾਬ ਸਰਕਾਰ ਦੀਆਂ 42 ਸੇਵਾਵਾਂ

    ਅੰਮ੍ਰਿਤਸਰ ਪੁੱਜੇ ਸੀਐਮ ਭਗਵੰਤ ਮਾਨ ਨੇ ਕੀਤਾ ਐਲਾਨ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੋਂ ਲੋਕਾਂ ਨੂੰ ਤਕਰੀਬਨ 42 ਨਾਗਰਿਕ ਸੇਵਾਵਾਂ ਘਰਾਂ ਵਿੱਚ ਹੀ ਮਿਲਣਗੀਆਂ। ਪੰਜਾਬ ਨੂੰ ਦੇਸ਼ ਭਰ ਵਿੱਚੋਂ ਮੈਡੀਕਲ ਟੂਰਿਜ਼ਮ ਦੇ...
  • ...

    ਨਹੀਂ ਹੋਈ ਆਪ ਵਿਧਾਇਕ ਗੱਜਣਮਾਜਰਾ ਦੀ ਪੇਸ਼ੀ, ਮੈਡੀਕਲ ਰਿਪੋਰਟ ਭੇਜੀ

    ਜੇਲ੍ਹ 'ਚ ਡਿੱਗਣ ਮਗਰੋਂ ਗੱਜਣਮਾਜਰਾ ਰਾਜਿੰਦਰਾ ਹਸਪਤਾਲ ਪਟਿਆਲਾ ਜੇਰੇ ਇਲਾਜ ਹਨ। ਉਸਦੀ ਮੈਡੀਕਲ ਰਿਪੋਰਟ ਭੇਜੀ ਗਈ। ਵਿਧਾਇਕ ਨੂੰ ਸ਼ੁੱਕਰਵਾਰ ਨੂੰ ਪੇਸ਼ ਕੀਤਾ ਜਾ ਸਕਦਾ ਹੈ। ...
  • ...

    ਭਗਵੰਤ ਮਾਨ ਦੇ ਰੋਡ ਸ਼ੋਅ 'ਚ ਕਿਉਂ ਨਹੀਂ ਪੁੱਜੇ ਕੇਜਰੀਵਾਲ ? ਜਾਣੋ ਵਜ੍ਹਾ

    ਮੱਧ ਪ੍ਰਦੇਸ਼ 'ਚ ਚੋਣ ਪ੍ਰਚਾਰ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਗਏ। ਰੋਡ ਸ਼ੋਅ ਕੱਢਿਆ ਗਿਆ। ਪ੍ਰੰਤੂ, ਇਸ ਰੋਡ ਸ਼ੋਅ 'ਚ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਸ਼ਾਮਲ ਨਹੀਂ ਹੋਏ। ...
  • ...

    ਪੰਜਾਬ 'ਚ 500 ਤੋਂ ਵੱਧ ਅਨਾਜ ਮੰਡੀਆਂ ਬੰਦ, ਸੜਕਾਂ ਜਾਮ ਕਰਨਗੇ ਕਿਸਾਨ

    ਆਮ ਆਦਮੀ ਪਾਰਟੀ ਦੀ ਸਰਕਾਰ ਦੇ ਇਸ ਫੈਸਲੇ ਦੀ ਕਈ ਕਿਸਾਨ ਜਥੇਬੰਦੀਆਂ ਨੇ ਨਿਖੇਧੀ ਕੀਤੀ। ਇਹ ਫੈਸਲਾ ਵਾਪਸ ਲੈਣ ਦੀ ਮੰਗ ਕੀਤੀ ਗਈ। ਇਸ ਫੈਸਲੇ ਨੂੰ ਲੈਕੇ ਕਿਸਾਨ ਆਉਣ ਵਾਲੇ ਦਿਨਾਂ 'ਚ ਰੋਸ ਮੁਜਾਹਰੇ ਕਰਨਗੇ।...
  • ...

    ਸਾਬਕਾ ਕਾਂਗਰਸੀ ਮੰਤਰੀ ਦਾ ਇੱਕ ਹੋਰ ਨਜ਼ਦੀਕੀ ਸਾਥੀ ਵਿਜੀਲੈਂਸ ਦੇ ਅੜਿੱਕੇ 

    ਪੰਜਾਬ ਦੇ ਬਹੁ ਚਰਚਿਤ ਘੁਟਾਲੇ ਅੰਦਰ ਸਾਬਕਾ ਕਾਂਗਰਸੀ ਮੰਤਰੀ ਦਾ ਇੱਕ ਹੋਰ ਨਜ਼ਦੀਕੀ ਸਾਥੀ ਵਿਜੀਲੈਂਸ ਦੇ ਅੜਿੱਕੇ ਆਇਆ। ਇਸ ਪੂਰੇ ਮਾਮਲੇ ‘ਚ ਹੁਣ ਤੱਕ ਕੁੱਲ 12 ਮੁਲਜ਼ਮ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ। ਇੱਕ ਮੁਲਜ਼ਮ ਭਗੌੜਾ...

  • ...

    ਖੁੱਲ੍ਹੀ ਬਹਿਸ ਮਗਰੋਂ ਸੁਖਬੀਰ ਬਾਦਲ ਦੀ ਭਗਵੰਤ ਮਾਨ ਨੂੰ ਚੇਤਾਵਨੀ 

    1 ਨਵੰਬਰ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ) ਵਿਖੇ ਹੋਈ ਖੁੱਲ੍ਹੀ ਬਹਿਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀਆਂ ਨੂੰ ਰਗੜੇ ਲਾਏ ਸੀ। ਖਾਲੀ ਕੁਰਸੀਆਂ ਵੱਲ ਹੱਥ ਕਰਕੇ ਵਿਰੋਧੀਆਂ ਉਪਰ ਗੰਭੀਰ ਦੋਸ਼ ਲਾਏ ਗਏ...

  • ...

    ਭਗਵੰਤ ਮਾਨ ਦਾ Diwali Job Gift 

    ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ Diwali Job Gift ਦੇਣ ਜਾ ਰਹੇ ਹਨ। ਵੱਖ-ਵੱਖ ਵਿਭਾਗਾਂ ਦੇ ਨਾਲ ਸਬੰਧਤ 500 ਤੋਂ ਵੱਧ ਲੜਕੇ ਲੜਕੀਆਂ ਨੂੰ ਇਹ ਤੋਹਫ਼ਾ ਮਿਲੇਗਾ। ਮੁੱਖ ਮੰਤਰੀ ਮਾਨ ਅਜਿਹੇ 596 ਉਮੀਦਵਾਰਾਂ ਨੂੰ...

  • ...

    SC ‘ਚ ਰਾਜਪਾਲ ਬਨਾਮ ਪੰਜਾਬ ਸਰਕਾਰ ਵਿਵਾਦ ਦੀ ਸੁਣਵਾਈ ਅੱਜ

    ਰਾਜਪਾਲ ਬਨਾਮ ਪੰਜਾਬ ਸਰਕਾਰ ਵਿਵਾਦ ਦੀ ਸੁਣਵਾਈ ਅੱਜ ਯਾਨੀ ਕਿ 10 ਨਵੰਬਰ ਨੂੰ ਹੋਵੇਗੀ। ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਸੁਪਰੀਮ ਕੋਰਟ ‘ਚ ਇਹ ਸੁਣਵਾਈ ਹੋਵੇਗੀ। ਇਸਤੋਂ ਪਹਿਲਾਂ ਵਾਲੀ ਤਾਰੀਕ ‘ਤੇ ਮਾਣਯੋਗ ਅਦਾਲਤ ਨੇ ਰਾਜਪਾਲ...

  • ...

    SC ਕਮਿਸ਼ਨ ਕੋਲ ਪੁੱਜਾ ਡੀਸੀ ਤੇ ਵਿਧਾਇਕ ਵਿਵਾਦ 

    ਬਠਿੰਡਾ ਦਿਹਾਤੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ  ਅਮਿਤ ਰਤਨ ਕੋਟਫੱਤਾ ਅਤੇ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਵਿਚਕਾਰ ਚੱਲ ਰਹਾ ਵਿਵਾਦ ਹੁਣ SC ਕਮਿਸ਼ਨ ਕੋਲ ਪੁੱਜ ਗਿਆ ਹੈ। ਵਿਧਾਇਕ ਨੇ ਅਨੁਸੂਚਿਤ ਜਾਤੀਆਂ ਲਈ ਰਾਸ਼ਟਰੀ...

  • First
  • Prev
  • 10
  • 11
  • 12
  • 13
  • 14
  • 15
  • 16
  • Next

Recent News

  • {post.id}

    ਪੰਜਾਬ ਸਿੱਖਿਆ ਕ੍ਰਾਂਤੀ ਨੇ ਕਾਇਮ ਕੀਤਾ ਰਾਸ਼ਟਰੀ ਮਾਪਦੰਡ, ਮਾਪਿਆਂ ਦੀ ਰਿਕਾਰਡ ਤੋੜ ਭਾਗੀਦਾਰੀ

  • {post.id}

    ਨਸ਼ੇ ਦੇ ਠਿਕਾਣੇ ਦੱਸ ਕੇ ਨਸ਼ਾ ਤਸਕਰਾਂ ਨੂੰ ਪਰਮੋਟ ਕਰ ਰਹੇ ਨੇ ਸਾਂਸਦ ਚਰਨਜੀਤ ਚੰਨੀ: ਬਲਤੇਜ ਪੰਨੂ

  • {post.id}

    ਮਜ਼ਦੂਰ ਸੁਲਖਣ ਸਿੰਘ ਲਈ ਸੰਜੀਵਨੀ ਬਣਿਆ ਹੈਲਥ ਕਾਰਡ, ਬਿਨਾਂ ਇਕ ਰੁਪਇਆ ਖਰਚੇ ਤਿੰਨ ਲੱਖ ਦਾ ਹੋਇਆ ਇਲਾਜ

  • {post.id}

    ਰੋਜ਼ ਡੇਅ: ਗੁਲਾਬ ਦੇ ਰੰਗਾਂ ਵਿੱਚ ਲੁਕੇ ਹਨ ਦਿਲ ਨੂੰ ਛੂਹਣ ਵਾਲੇ ਰਾਜ਼, ਜਾਣੋ ਹਰ ਰੰਗ ਦਾ ਖਾਸ ਅਰਥ

  • {post.id}

    ਗੜ੍ਹਸ਼ੰਕਰ ਦੇ ਪਿੰਡ ਵਿੱਚ ਸਵੇਰੇ ਗੋਲੀਆਂ ਦੀ ਗੂੰਜ ਨਾਲ ਦਹਿਸ਼ਤ ਫੈਲ ਗਈ

  • {post.id}

    ਓਲਾ ਉਬਰ ਡਰਾਈਵਰਾਂ ਦੀ ਹੜਤਾਲ ਨੇ ਦੇਸ਼ ਭਰ ਦੀ ਸਵਾਰੀ ਨੂੰ ਫਸਾ ਦਿੱਤਾ

  • {post.id}

    ਅਮਰੀਕਾ ਦੇ ਨਕਸ਼ੇ ਨੇ ਕਸ਼ਮੀਰ ਮਸਲੇ ’ਚ ਪਾਕਿਸਤਾਨ ਦੀ ਨੀਂਦ ਉਡਾ ਕੇ ਰੱਖ ਦਿੱਤੀ

  • {post.id}

    ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਲਈ ਪੰਜਾਬ ਸਰਕਾਰ ਨੇ ਸਾਲ ਭਰ ਦੇ ਸਮਾਗਮ ਸ਼ੁਰੂ ਕੀਤੇ

×
brand-logo
Welcome to www.Punjabistoryonline.com, your go-to source for the latest and most reliable news from Punjab, India, and beyond. Our website offers news in Punjabi language on a broad spectrum of topics, including politics, sports, entertainment, health, lifestyle, spirituality, and more.
soc-icons-fb soc-icons-twitter soc-icons-insta
Category
  • Home
  • National
  • International
  • Entertainment
  • Lifestyle
  • Sports
  • Business
  • Technology
  • Astrology
Usefull Links
  • About Us
  • Terms of Service
  • Disclaimer
  • Editorial Policy
  • Verification & Fact Checking Policy
  • Privacy & Policy
  • Cookie Policy
  • Advertise
  • Code of Ethics
  • Contact Us

Subscribe our Newsletter

Get Latest news and every updates from Punjabi Story Line
Copyright © 2023 Punjabi Story Line