जनभावना टाइम्स India Daily English इंडिया डेली लाइव
facebook twitter instagram
menu-icon
Top Indian News
  • ਹੋਮ
  • ਪੰਜਾਬ
  • ਰਾਸ਼ਟਰੀ
  • ਵਿਦੇਸ਼
  • ਟ੍ਰੈਡਿੰਗ
  • ਪੰਜਾਬ ਟੂ ਕੈਨੇਡਾ
  • ਟੈਕਨੋਲਜੀ
  • ਕ੍ਰਾਈਮ
  • ਲਾਈਫ ਸਟਾਈਲ
search-icon
+
  • ਹੋਮ
  • ਪੰਜਾਬ
  • ਰਾਸ਼ਟਰੀ
  • ਵਿਦੇਸ਼
  • ਟ੍ਰੈਡਿੰਗ
  • ਪੰਜਾਬ ਟੂ ਕੈਨੇਡਾ
  • ਕਿੱਸੇ ਕਹਾਣੀਆਂ
  • ਲਾਈਫ ਸਟਾਈਲ
  • ਆਟੋ
  • ਕਾਰੋਬਾਰ
  • ਸਿਹਤ
  • ਮਨੋਰੰਜ਼ਨ
  • ਧਰਮ/ ਜੋਤਿਸ਼
  • ਖੇਡਾਂ
  • Home
  • Punjab

Punjab News

  • ...
    ਮੂਸੇਵਾਲਾ ਸਿੱਧੂ ਦੇ ਦੋਸਤ ਦੀ ਅਮਰੀਕਾ 'ਚ ਮੌਤ

    6 ਸਾਲ ਪਹਿਲਾਂ ਨੌਜਵਾਨ ਅਮਰੀਕਾ ਗਿਆ ਸੀ। ਹਾਲੇ ਕੁਆਰਾ ਹੀ ਸੀ ਅਤੇ ਆਪਣਾ ਭਵਿੱਖ ਸੰਵਾਰਨ ਲਈ ਵਿਦੇਸ਼ੀ ਧਰਤੀ ਉਪਰ ਮਿਹਨਤ ਕਰ ਰਿਹਾ ਸ...

  • ...
    ਫਿਰੋਜ਼ਪੁਰ 'ਚ ਨਸ਼ਾ ਤਸਕਰਾਂ ਨੇ ਲਈਆਂ ਤਿੰਨ ਜਾਨਾਂ

    ਜਦੋਂ ਪੁਲਿਸ ਦੀ ਟੀਮ ਨਸ਼ਾ ਤਸਕਰਾਂ ਦਾ ਪਿੱਛਾ ਕਰ ਰਹੀ ਸੀ ਤਾਂ ਇਹਨਾਂ ਨੇ ਤੇਜ਼ ਰਫ਼ਤਾਰ ਕਾਰ ਨਾਲ ਮੋਟਰਸਾਈਕਲ ਸਵਾਰ ਦੋ ਬਜ਼ੁਰਗਾਂ ...

  • ...
    ਮੋਗਾ ਵਿੱਚ ਸੇਵਾਮੁਕਤ ਫੌਜੀ ਸੂਬੇਦਾਰ ਦਾ ਮਾਮੂਲੀ ਗੱਲ ਨੂੰ ਲੈ ਕੇ ਕੁੱਟ-ਕੁੱਟ ਕੇ ਕਤਲ

    ਪੁਲਿਸ ਨੇ ਪੁੱਤਰ ਦੇ ਬਿਆਨਾਂ ’ਤੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ।...

  • ...
    ਫ਼ਿਰੋਜ਼ਪੁਰ ਛਾਉਣੀ ਵਿੱਚ ਫੌਜੀ ਟਰੱਕ ਨੇ ਬਾਈਕ ਨੂੰ ਮਾਰੀ ਟੱਕਰ, ਇੱਕ ਦੀ ਮੌਤ

    ਹਾਦਸੇ 'ਚ ਬਾਈਕ ਸਵਾਰ ਸਮੇਤ ਸੜਕ 'ਤੇ ਡਿੱਗ ਗਿਆ ਅਤੇ ਗੰਭੀਰ ਜ਼ਖਮੀ ਹੋ ਗਿਆ।...

  • ...
    ਹਰਜਿੰਦਰ ਸਿੰਘ ਮੇਲਾ ਕਤਲ ਕਾਂਡ ਵਿੱਚ ਗੈਂਗਸਟਰ ਅਰਸ਼ ਡੱਲਾ ਦੇ ਪਿਤਾ ਨੂੰ ਲਿਆਂਦਾ ਪ੍ਰੋਡਕਸ਼ਨ ਵਾਰੰਟ ’ਤੇ

    ਗੈਂਗਸਟਰ ਅਰਸ਼ ਡੱਲਾ ਨੇ ਕਾਰੋਬਾਰੀ ਦੇ ਕਤਲ ਦੀ ਜ਼ਿੰਮੇਵਾਰੀ ਸ਼ੋਸ਼ਲ ਮਿਡਿਆ ਤੇ ਪੋਸਟ ਪਾ ਕੇ ਲਈ ਸੀ। ...

  • ...

    ਅੰਮ੍ਰਿਤਸਰ ਵਿੱਚ ਠਾਹ-ਠਾਹ ਚੱਲੀਆਂ ਗੋਲੀਆਂ, ਇੱਕ ਨੌਜਵਾਨ ਦੀ ਮੌਤ, ਦੂਜਾ ਜ਼ਖਮੀ

    ਘਟਨਾ ਅੰਮ੍ਰਿਤਸਰ ਦੇ ਕਟੜਾ ਡੋਲੋ ਇਲਾਕੇ ਦੀ ਹੈ। ਰਾਤ 1.30 ਵਜੇ ਦੇ ਕਰੀਬ ਦੋ ਗੁੱਟਾਂ ਵੱਲੋਂ 40 ਦੇ ਕਰੀਬ ਗੋਲੀਆਂ ਚਲਾਈਆਂ ਗਈਆਂ। ਇਸ ਦੌਰਾਨ ਕੁਝ ਵਿਅਕਤੀ ਵੀ ਮੌਕੇ 'ਤੇ ਪਹੁੰਚ ਗਏ ਅਤੇ ਜੂਆ ਖੇਡ ਰਹੇ...
  • ...

    ਭਾਈ ਦੂਜ ਤੋਂ ਪਹਿਲਾਂ ਆਈ ਮੰਦਭਾਗੀ ਖਬਰ, ਭੈਣ-ਭਰਾ ਦੀ ਮੌਤ

    ਭਰਾ ਦੀ ਮੌਤ ਤੋਂ ਬਾਅਦ ਅੰਤਿਮ ਦਰਸ਼ਨ ਕਰਨ ਆਈ ਭੈਣ ਦੀ ਵੀ ਮੌਤ ਹੋ ਗਈ। ਦੋਵੇਂ ਲਾਸ਼ਾਂ ਨੂੰ ਇਕੱਠੇ ਪਈਆਂ ਦੇਖ ਕੇ ਪਰਿਵਾਰਕ ਮੈਂਬਰ ਦੁਖੀ ਹਨ ਅਤੇ ਰੋ-ਰੋ ਕੇ ਬੁਰਾ ਹਾਲ ਹੈ। ...
  • ...

    ਪਟਾਕਿਆਂ ਦਾ ਅਸਰ, ਪੰਜਾਬ ਦੇ ਜਿਆਦਾਤਰ ਸ਼ਹਿਰਾਂ ਦਾ AQI 500 ਤੋਂ ਵੀ ਪਾਰ

    ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਕਿਸਾਨਾਂ ਵੱਲੋਂ ਪਰਾਲੀ ਨੂੰ ਅੱਗ ਲਾਉਣ ਕਾਰਨ ਪੰਜਾਬ ਦੇ ਲੋਕ ਪ੍ਰਦੂਸ਼ਣ ਦੀ ਸਮੱਸਿਆ ਨਾਲ ਜੂਝ ਰਹੇ ਸਨ। ਹੁਣ ਦੀਵਾਲੀ ਦੀ ਰਾਤ ਨੇ ਇਸ ਸਮੱਸਿਆ ਨੂੰ ਹੋਰ ਵੀ ਗੰਭੀਰ ਕਰ ਦਿੱਤਾ...
  • ...

    ਹੁਣ ਤੁਹਾਨੂੰ ਸਿਰਫ 50 ਰੁਪਏ ਦੇ ਭੁਗਤਾਨ ਨਾਲ ਘਰ ਬੈਠੇ ਮਿਲੇਗਾ PVC ਆਧਾਰ ਕਾਰਡ

    ਇਹ ਬਿਲਕੁਲ ਏਟੀਐਮ ਕਾਰਡ ਵਾਂਗ ਹੈ। ਇਸਦੇ ਪਾਣੀ ਨਾਲ ਟੁੱਟਣ ਜਾਂ ਖਰਾਬ ਹੋਣ ਦਾ ਡਰ ਨਹੀਂ ਰਹਿੰਦਾ। ਇਸ ਤੋਂ ਇਲਾਵਾ ਇਸ 'ਚ ਕਈ ਨਵੇਂ ਸੁਰੱਖਿਆ ਫੀਚਰਸ ਦਿੱਤੇ ਗਏ ਹਨ।...
  • ...

    ਲੁਧਿਆਣਾ 'ਚ 10 ਟਨ ਗਊ ਮਾਸ ਨਾਲ ਭਰਿਆ ਟਰਾਲਾ ਫੜਿਆ, ਤਸਕਰ ਮੌਕੇ ਤੋਂ ਹੋਏ ਫਰਾਰ

    ਗਊ ਰੱਖਿਆ ਦਲ ਦੇ ਮੈਂਬਰਾਂ ਨੇ ਤਸਕਰਾਂ ਦਾ ਕੀਤਾ ਪਿੱਛਾ, ਸੂਤਰਾਂ ਮੁਤਾਬਕ ਪੁਲਿਸ ਨੇ ਦੋ ਨੂੰ ਕੀਤਾ ਗ੍ਰਿਫਤਾਰ, ਪਰ ਫਿਲਹਾਲ ਅਧਿਕਾਰਤ ਪੁਸ਼ਟੀ ਨਹੀਂ।...
  • ...

    ਤੁਹਾਡੀ ਦੀਵਾਲੀ ਪੂਰੀ ਤਰ੍ਹਾਂ ਸੁਰਖਿੱਅਤ ਰਹੇ, ਇਸ ਦੇ ਲਈ ਪੰਜਾਬ ਪੁਲਿਸ ਪੂਰੀ ਤਰ੍ਹਾਂ ਮੁਸਤੈਦ

    ਸਰਹੱਦੀ ਇਲਾਕਿਆਂ ਤੱਕ ਸੁਰੱਖਿਆ ਵਧਾਈ, ਵਿਸ਼ੇਸ਼ ਨਾਕੇ ਅਤੇ ਚੈਕਿੰਗ ਮੁਹਿੰਮ ਜਾਰੀ, ਪਿਛਲੇ ਦੋ ਮਹੀਨਿਆਂ ਵਿੱਚ ਅੱਠ ਤੋਂ ਵੱਧ ਅੱਤਵਾਦੀ ਅਤੇ ਗੈਂਗਸਟਰ ਗ੍ਰਿਫਤਾਰ।...
  • ...

    ਮਠਿਆਈ ਦਾ ਡੱਬਾ ਦੇਣ ਦੇ ਬਹਾਨੇ ਡਾਕਟਰ ਨੂੰ ਦੇ ਦਿੱਤੀ ਜਾਨੋ ਮਾਰਨ ਦੀ ਧਮਕੀ

    ਪੁਲਿਸ ਨੇ ਮਾਮਲੇ ਦੀ ਗੰਭੀਰਤਾ ਸਮਝਦੇ ਹੋਏ ਮਾਮਲਾ 11 ਘੰਟੇ ਦੀ ਤਫਤੀਸ਼ ਤੋਂ ਬਾਅਦ ਹਲ ਕਰ ਲਿਆ। ਸੀਸੀਟੀਵੀ ਫੁਟੇਜ਼ ਦੀ ਮਦਦ ਨਾਲ ਪੁਲਿਸ ਨੇ ਦੋ ਦੋਸ਼ੀ ਕਾਬੂ ਕਰ ਲਏ। ...
  • ...

    ਕੈਨੇਡਾ ਤੋਂ ਆਈ ਮਾੜੀ ਖ਼ਬਰ, ਪੰਜਾਬੀ ਨੌਜਵਾਨ ਦੀ ਹਾਦਸੇ ਵਿੱਚ ਮੌਤ

    ਸੜਕ ਪਾਰ ਕਰਦੇ ਹੋਏ ਸਾਹਮਣੇ ਤੋਂ ਆ ਰਹੀ ਤੇਜ਼ ਰਫ਼ਤਾਰ ਕਾਰ ਨੇ ਉਸ ਨੂੰ ਟੱਕਰ ਮਾਰ ਜ਼ਖਮੀ ਕਰ ਦਿਤਾ। ਹਸਪਤਾਲ ਵਿੱਚ ਇਲਾਜ਼ ਦੌਰਾਨ ਹੋਈ ਉਸਦੀ ਮੌਤ। ...
  • ...

    ਅੰਮ੍ਰਿਤਸਰ 'ਚ ਔਰਤ ਦਾ ਗੋਲੀਆਂ ਮਾਰ ਕੇ ਕਤਲ

    ਘਰ ਦੇ ਅੰਦਰ ਦਾਖ਼ਲ ਹੋ ਕੇ ਗੋਲੀਆਂ ਮਾਰੀਆਂ ਗਈਆਂ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਕ੍ਰਾਇਮ ਸੀਨ ਦੇਖਿਆ। ਮੌਕੇ ਤੋਂ ਇੱਕ ਪਿਸਤੌਲ ਬਰਾਮਦ ਕੀਤਾ ਗਿਆ।...
  • ...

    ਕਿਸਾਨਾਂ ਨੇ ਪੰਜਾਬ ਸਰਕਾਰ ਖਿਲਾਫ ਖੋਲਿਆ ਮੋਰਚਾ, 26 ਨਵੰਬਰ ਨੂੰ ਚੰਡੀਗੜ੍ਹ ਵੱਲ ਮਾਰਚ ਕਰਨ ਦਾ ਐਲਾਨ

    ਲੁਧਿਆਣਾ ਬੱਸ ਸਟੈਂਡ ਨੇੜੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਹਰਿੰਦਰ ਲੱਖੋਵਾਲ ਨੂੰ ਵੀ ਸਰਬਸੰਮਤੀ ਨਾਲ ਪ੍ਰਧਾਨ ਨਿਯੁਕਤ ਕੀਤਾ ਗਿਆ। ਲੱਖੋਵਾਲ ਨੇ ਕਿਹਾ ਕਿ ਸਾਂਝੇ ਮੋਰਚੇ ਦੇ ਸੱਦੇ 'ਤੇ ਹਜ਼ਾਰਾਂ ਕਿਸਾਨ...
  • First
  • Prev
  • 80
  • 81
  • 82
  • 83
  • 84
  • 85
  • 86
  • 87
  • 88
  • 89
  • 90
  • Next
  • Last

Recent News

  • {post.id}

    ਨੋਇਡਾ ਹਿੰਸਾ ਖੁਲਾਸਾ ਦਸ ਰਾਜਾਂ ਵਿੱਚ ਫੈਲਾਉਣ ਲਈ ਬਣੀ ਸੀ ਪੂਰੀ ਸਾਜ਼ਿਸ਼ ਦਾ ਜਾਲ

  • {post.id}

    ਪੰਜਾਬ ਵਿੱਚ ਕਣਕ ਖਰੀਦ ਤੇਜ਼ ਮੰਤਰੀ ਨੇ ਮੰਡੀ ਦਾ ਦੌਰਾ ਕੀਤਾ ਕਿਸਾਨਾਂ ਨੂੰ ਭਰੋਸਾ ਦਿੱਤਾ

  • {post.id}

    ਪੰਜਾਬ ਵਿੱਚ ਸਿਹਤ ਸਕੀਮ ਨਾਲ ਮਰੀਜ਼ਾਂ ਦਾ ਖਰਚਾ ਖਤਮ ਲੋਕ ਲੱਖਾਂ ਦਾ ਇਲਾਜ ਮੁਫ਼ਤ ਕਰਵਾ ਰਹੇ

  • {post.id}

    ਪੰਜਾਬ ਵਿੱਚ ਬਾਸਮਤੀ ਲਈ ਨਵਾਂ ਸੈਂਟਰ ਬਣੇਗਾ ਕਿਸਾਨਾਂ ਨੂੰ ਮਿਲੇਗੀ ਵੱਡੀ ਮਦਦ ਤੇ ਫਾਇਦਾ

  • {post.id}

    ਭਾਰਤ ਵਿੱਚ ਸੋਸ਼ਲ ਮੀਡੀਆ ਦੀ ਤਾਕਤ ਵਧੀ ਲੋਕਾਂ ਦੀ ਸੋਚ ਤੇ ਸਿਆਸਤ ਦੋਵੇਂ ਬਦਲ ਰਹੇ

  • {post.id}

    ਈਰਾਨ-ਅਮਰੀਕਾ ਵਿਚਕਾਰ ਕੀ ਭਾਰਤ ਕਰੇਗਾ ਕਰਵਾਏਗਾ ਗੱਲਬਾਤ? ਰਾਜਨਾਥ ਸਿੰਘ ਦੇ ਬਿਆਨ ਨਾਲ ਵਧੀਆਂ ਅਟਕਲਾਂ

  • {post.id}

    ਕਰੋੜਾਂ ਦਾ ਕਰਜ਼ਾ, ਬੰਦ ਦਰਵਾਜੇ ਤੇ ਸੁੰਨੀਆਂ ਕੁਰਸੀਆਂ, ਕੋਹਲੀ ਨਾਲ ਜੁੜਿਆ ਰੈਸਟੋਰੈਂਟ  ਹੋਇਆ ਸੀਲ 

  • {post.id}

    ਗੈਂਗਸਟਰਾਂ ਖ਼ਿਲਾਫ਼ ਵੱਡੀ ਕਾਰਵਾਈ ਤੋਂ ਬਾਅਦ ਪੰਜਾਬ ਵਿੱਚ ਅਪਰਾਧ ਦਰ ਡਿੱਗੀ, ਗੋਲੀਬਾਰੀ ਵਿੱਚ 69 ਫੀਸਦੀ ਕਮੀ

×
brand-logo
Welcome to www.Punjabistoryonline.com, your go-to source for the latest and most reliable news from Punjab, India, and beyond. Our website offers news in Punjabi language on a broad spectrum of topics, including politics, sports, entertainment, health, lifestyle, spirituality, and more.
soc-icons-fb soc-icons-twitter soc-icons-insta
Category
  • Home
  • National
  • International
  • Entertainment
  • Lifestyle
  • Sports
  • Business
  • Technology
  • Astrology
Usefull Links
  • About Us
  • Terms of Service
  • Disclaimer
  • Editorial Policy
  • Verification & Fact Checking Policy
  • Privacy & Policy
  • Cookie Policy
  • Advertise
  • Code of Ethics
  • Contact Us

Subscribe our Newsletter

Get Latest news and every updates from Punjabi Story Line
Copyright © 2023 Punjabi Story Line