जनभावना टाइम्स India Daily English इंडिया डेली लाइव
facebook twitter instagram
menu-icon
Top Indian News
  • ਹੋਮ
  • ਪੰਜਾਬ
  • ਰਾਸ਼ਟਰੀ
  • ਵਿਦੇਸ਼
  • ਟ੍ਰੈਡਿੰਗ
  • ਪੰਜਾਬ ਟੂ ਕੈਨੇਡਾ
  • ਟੈਕਨੋਲਜੀ
  • ਕ੍ਰਾਈਮ
  • ਲਾਈਫ ਸਟਾਈਲ
search-icon
+
  • ਹੋਮ
  • ਪੰਜਾਬ
  • ਰਾਸ਼ਟਰੀ
  • ਵਿਦੇਸ਼
  • ਟ੍ਰੈਡਿੰਗ
  • ਪੰਜਾਬ ਟੂ ਕੈਨੇਡਾ
  • ਕਿੱਸੇ ਕਹਾਣੀਆਂ
  • ਲਾਈਫ ਸਟਾਈਲ
  • ਆਟੋ
  • ਕਾਰੋਬਾਰ
  • ਸਿਹਤ
  • ਮਨੋਰੰਜ਼ਨ
  • ਧਰਮ/ ਜੋਤਿਸ਼
  • ਖੇਡਾਂ

  • Home
  • ਪੰਜਾਬ

ਪੰਜਾਬ

  • ...
    ਫਰੀਦਕੋਟ ਪੁਲਿਸ ਦੇ ਹੱਥੇ ਚੜੇ ਤਿੰਨ ਨਸ਼ਾ ਤਸਕਰ, ਵੱਡੀ ਮਾਤਰਾ ’ਚ ਨਸ਼ੀਲੇ ਪਦਾਰਥ ਬਰਾਮਦ
    ਤਿੰਨੋਂ ਮੁਲਜ਼ਮ ਤਿੰਨ ਗੱਡੀਆਂ ਵਿੱਚ ਸਫ਼ਰ ਕਰ ਰਹੇ ਸਨ। ਮੁਲਜ਼ਮਾਂ ਦੀ ਪਛਾਣ ਕਰਮਜੀਤ ਸਿੰਘ ਵਾਸੀ ਰਾਮੇਆਣਾ, ਸ਼ਮਨਦੀਪ ਸਿੰਘ ਵਾਸੀ ਚੈਨਾ ਰੋਡ ਜੈਤੋ ਅਤੇ ਅਰਸ਼ਦੀਪ ਸਿੰਘ ਵਾਸੀ ਪਿੰਡ ਰਾਮੇਆਣਾ ਵਜੋਂ ਹੋਈ ਹੈ।...
  • ...
    ਲਾਰੈਂਸ ਦੇ ਸਾਥੀ ਸੰਪਤ ਨਹਿਰਾ ਨੇ ਜੇਲ੍ਹ ਚੋਂ ਰਚੀ ਗੋਗਾਮੈੜੀ ਨੂੰ ਮਾਰਨ ਦੀ ਸਾਜ਼ਿਸ਼ 
    ਮਾਰਚ ਮਹੀਨੇ ਹੀ ਪੰਜਾਬ ਪੁਲਿਸ ਨੇ ਰਾਜਸਥਾਨ ਦੀ ਪੁਲਿਸ ਨੂੰ ਅਲਰਟ ਕਰ ਦਿੱਤਾ ਸੀ। ਸੰਪਤ ਉਹ ਗੈਂਗਸਟਰ ਹੈ ਜਿਸਨੇ ਸਲਖਾਨ ਖਾਨ ਨੂੰ ਮਾਰਨ ਦੀ ਵੀ ਸਾਜ਼ਿਸ਼ ਰਚੀ ਸੀ। ...
  • ...
    10 ਦਸੰਬਰ ਨੂੰ ਧਨਾਂਸੂ ਵਿਖੇ ਆਮ ਆਦਮੀ ਪਾਰਟੀ ਦੀ ਹੋਵੇਗੀ ਰੈਲੀ, ਪੰਜਾਬ ਅਤੇ ਦਿੱਲੀ ਦੇ ਮੁੱਖ ਮੰਤਰੀ ਲੋਕਾਂ ਨੂੰ ਕਰਨਗੇ ਸੰਬੋਧਨ
    ਮੁੱਖ ਮੰਤਰੀਆਂ ਦੇ ਆਮਦ ਨੂੰ ਲੈ ਕੇ ਸੁਰੱਖਿਆ ਦੇ ਪ੍ਰਬੰਧਾਂ ਦੀ ਤਿਆਰੀ ਸ਼ੁਰੂ, ਕਈ ਐਲਾਨ ਕੀਤੇ ਜਾਣ ਦੀ ਸੰਭਾਵਨਾ...
  • ...
    ਕਲਯੁੱਗੀ ਮਾਂ ਦਾ ਕਾਰਨਾਮਾ,ਪਰਿਵਾਰ ਨੂੰ ਨੀਂਦ ਦੀਆਂ ਗੋਲੀਆਂ ਖਵਾ ਪ੍ਰੇਮੀ ਨਾਲ ਭੱਜੀ,ਪਿਛੋਂ ਬੱਚੀ ਦੀ ਹੋਈ ਮੌਤ
    ਬੱਚੀ ਦੀ ਮੌਤ ਤੋਂ ਬਾਅਦ ਪਰਿਵਾਰ ਬੱਚੀ ਦੀ ਲਾਸ਼ ਲੈ ਕੇ ਥਾਣਾ ਲੋਪੋਕੇ ਪਹੁੰਚਿਆ ਅਤੇ ਇੰਨਸਾਫ ਦੀ ਮੰਗ ਕਰ ਰਿਹਾ ਹੈ।...
  • ...
    ਸਰਕਾਰੀ ਸਕੂਲਾਂ ਦੇ ਬੱਚਿਆਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਕਰਤਾ ਵੱਡਾ ਐਲਾਨ
    ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਟਵਿਟਰ 'ਤੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਕਿ ਨਵੀਂ ਉਡਾਣ “ਸੁਪਰ 5000” ਉਹਨਾਂ ਬੱਚਿਆਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਹੈ ਜੋ ਪ੍ਰਤਿਭਾਸ਼ਾਲੀ ਅਤੇ ਸਿੱਖਣ ਲਈ ਉਤਸੁਕ ਹਨ।...
  • ...

    ਜਲੰਧਰ 'ਚ ਸਿੱਖ ਨੌਜਵਾਨ ਦੀ ਲਾਹੀ ਪੱਗ, ਪਿਓ-ਪੁੱਤ 'ਤੇ ਰਾਡ ਨਾਲ ਕੀਤਾ ਹਮਲਾ

    ਪਰਿਵਾਰ ਨੇ ਬਸਤੀ ਬਾਵਾ ਖੇਲ ਥਾਣੇ ਪਹੁੰਚ ਕੇ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ। ਪੀੜਤ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ। ...
  • ...

    ਪਾਕ ਦੀ ਨਾਪਾਕ ਹਰਕਤ: ਭਾਰਤ ਦੀ ਸਰਹੱਦ ਅੰਦਰ ਵੜਿਆ ਪਾਕਿਸਤਾਨੀ ਡਰੋਨ, ਬੀਐਸਐਫ ਜਵਾਨਾਂ ਨੇ ਕੀਤੀ ਫਾਇਰਿੰਗ

    ਬੀਤੀ ਰਾਤ ਬੀਓਪੀ ਆਂਦੀਆ ਦੀ ਭਾਰਤੀ ਸਰਹੱਦ 'ਚ ਇਕ ਵਾਰ ਫਿਰ ਪਾਕਿਸਤਾਨੀ ਡਰੋਨ ਨੇ ਦਾਖ਼ਲ ਹੋਣ ਦੀ ਕੋਸ਼ਿਸ ਕੀਤੀ। ਜਿਸ ਨੂੰ ਬੀਐਸਐਫ ਜਵਾਨਾਂ ਦੇ ਜਵਾਨਾਂ ਨੇ ਨਾਕਾਮ ਕਰ ਦਿੱਤਾ।...
  • ...

    ਜਿਮ ਟ੍ਰੇਨਰ ਤੇ ਬਾਈਕ ਸਵਾਰ ਨੌਜਵਾਨਾਂ ਨੇ ਕੀਤੀ ਫਾਇਰਿੰਗ, ਦੋਸਤ ਨਾਲ ਕਾਰ 'ਚ ਜਾ ਰਿਹਾ ਸੀ ਘਰ

    ਕੁਲਦੀਪ ਨੇ ਦੱਸਿਆ ਕਿ ਹਮਲਾਵਰਾਂ ਨੇ ਕਰੀਬ 5 ਤੋਂ 6 ਗੋਲੀਆਂ ਚਲਾਈਆਂ। ਜ਼ਖਮੀ ਹਾਲਤ ਵਿੱਚ ਉਸਦਾ ਦੋਸਤ ਬਾਬਾ ਉਸਨੂੰ ਹਸਪਤਾਲ ਲੈ ਗਿਆ।...
  • ...

    ਹੋਟਲ ਮਾਲਕ ਦੀ ਪਤਨੀ ਦਾ ਹਥੌੜੇ ਨਾਲ ਪਾੜਿਆ ਸਿਰ,ਭੱਜਣ ਲੱਗਿਆ ਚੜ੍ਹੇ ਲੋਕਾਂ ਦੇ ਅੜਿੱਕੇ

    ਘਟਨਾ ਤੋਂ ਬਾਅਦ ਜਦੋਂ ਠੇਕੇਦਾਰ ਨਾਲ ਸੰਪਰਕ ਕੀਤਾ ਗਿਆ ਅਤੇ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਉਸ ਨੇ ਕੁਝ ਦਿਨ ਪਹਿਲਾਂ ਹੀ ਦੋਵਾਂ ਨੂੰ ਕੰਮ 'ਤੇ ਰੱਖਿਆ ਸੀ।...
  • ...

    ਲੁਧਿਆਣਾ 'ਚ ਬੰਦੂਕ ਦੀ ਨੋਕ 'ਤੇ ਲੁੱਟਿਆ ਵਿਅਕਤੀ, 21 ਦਿਨਾਂ ਤੋਂ ਇੰਨਸਾਫ ਲਈ ਭਟਕ ਰਿਹਾ ਪੀੜਤ

    ਪੁਲਿਸ ਨੇ ਸਿਰਫ਼ ਇੱਕ ਵਾਰ ਮੌਕੇ ’ਤੇ ਜਾ ਕੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ ਹੈ। ਉਸ ਤੋਂ ਬਾਅਦ 21 ਦਿਨਾਂ ਤੱਕ ਕਿਸੇ ਵੀ ਪੁਲਿਸ ਮੁਲਾਜ਼ਮ ਨੇ ਉਸ ਦੀ ਮਦਦ ਨਹੀਂ ਕੀਤੀ।...
  • ...

    ਮਿਲਕ ਪਲਾਂਟ ਦਾ ਮੈਨੇਜਰ 50 ਹਜ਼ਾਰ ਰਿਸ਼ਵਤ ਲੈਂਦਾ ਕਾਬੂ

    ਵਧੀਆ ਰੂਟ ਅਲਾਟ ਕਰਨ ਬਦਲੇ ਮੰਗੀ ਸੀ ਰਿਸ਼ਵਤ। ਟੈਂਕਰ ਮਾਲਕ ਨੇ ਵਿਜੀਲੈਂਸ ਕੋਲ ਸ਼ਿਕਾਇਤ ਕੀਤੀ ਤਾਂ ਜਾਲ ਵਿਛਾ ਕੇ ਦੋਸ਼ੀ ਨੂੰ ਕਾਬੂ ਕਰ ਲਿਆ ਗਿਆ। ...
  • ...

    ਨਹੀਂ ਰਹੇ ਸਾਬਕਾ ਵਿਧਾਇਕ ਰਣਜੀਤ ਸਿੰਘ ਤਲਵੰਡੀ

    ਕਈ ਦਿਨਾਂ ਤੋਂ ਹਾਲਤ ਨਾਜੁਕ ਹੋਣ ਕਰਕੇ ਵੈਂਟੀਲੇਟਰ 'ਤੇ ਸਨ। 5 ਦਸੰਬਰ ਦੀ ਸ਼ਾਮ ਨੂੰ ਪੀਜੀਆਈ ਚੰਡੀਗੜ੍ਹ 'ਚ ਆਖਰੀ ਸਾਹ ਲਏ। 6 ਦਸੰਬਰ ਨੂੰ ਜੱਦੀ ਪਿੰਡ ਤਲਵੰਡੀ ਰਾਏ ਵਿਖੇ ਅੰਤਿਮ ਸਸਕਾਰ ਹੋਵੇਗਾ। ...
  • ...

    ਜਦੋਂ ਮੰਤਰੀ ਨੇ ਖੁਦ ਟਰੈਕਟਰ ਚਲਾ ਕੇ ਖਾਲੀ ਕਰਵਾਈ 100 ਕਰੋੜ ਦੀ ਜ਼ਮੀਨ

    ਪੰਚਾਇਤੀ ਜ਼ਮੀਨਾਂ ਤੋਂ ਨਜਾਇਜ਼ ਕਬਜ਼ੇ ਛੁਡਵਾਉਣ ਦੀ ਮੁਹਿੰਮ ਤਹਿਤ ਕੀਤੀ ਗਈ ਵੱਡੀ ਕਾਰਵਾਈ। ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਖੁਦ ਮੌਕੇ 'ਤੇ ਪੁੱਜੇ। ਕਰੀਬ 100 ਏਕੜ ਜ਼ਮੀਨ ਉਪਰ ਲੰਬੇ ਸਮੇਂ ਤੋਂ ਚੱਲਿਆ ਆ ਰਿਹਾ ਸੀ...
  • ...

    ਘਰਵਾਲੀ ਤੋਂ ਤੰਗ ਆ ਕੇ ਸੁਪਰਡੈਂਟ ਨੇ ਕੀਤੀ ਖੁਦਕੁਸ਼ੀ

    ਸਹਿਕਾਰਤਾ ਵਿਭਾਗ ਦਾ ਅਧਿਕਾਰੀ ਕਾਫੀ ਸਮੇਂ ਤੋਂ ਪ੍ਰੇਸ਼ਾਨ ਸੀ। ਪਰਿਵਾਰ ਤੋਂ ਅਲੱਗ ਕਿਰਾਏ ਦੇ ਕਮਰੇ 'ਚ ਰਹਿੰਦਾ ਸੀ। ਦੁਖੀ ਹੋ ਕੇ ਪੱਖੇ ਨਾਲ ਫਾਹਾ ਲਗਾ ਲਿਆ। ...
  • First
  • Prev
  • 467
  • 468
  • 469
  • 470
  • 471
  • 472
  • 473
  • 474
  • 475
  • 476
  • 477
  • Next
  • Last

Recent News

  • {post.id}

    "ਆਪ" ਨੇ ਪੰਜਾਬ ਨਾਲ ਧੋਖਾ ਕਰਨ ਵਾਲੇ 7 ਸੰਸਦ ਮੈਂਬਰਾਂ ਦੀ ਮੈਂਬਰਸ਼ਿਪ ਰੱਦ ਕਰਨ ਲਈ ਭੇਜੀ ਪਟੀਸ਼ਨ : ਸੰਜੇ ਸਿੰਘ

  • {post.id}

    ਮਾਨ ਸਰਕਾਰ ਦੀ ‘ਮੁੱਖ ਮੰਤਰੀ ਸਿਹਤ ਯੋਜਨਾ’ ਨਾਲ ਚਮਤਕਾਰ: ਗੰਭੀਰ ਹਾਲਤ ਵਿੱਚ ਜਨਮੀ ਨਵਜੰਮੀ ਬੱਚੀ ਨੇ ਜਿੱਤੀ ਜ਼ਿੰਦਗੀ ਦੀ ਜੰਗ

  • {post.id}

    ਪੰਜਾਬ ਵਿੱਚ ਦਲਬਦਲ ‘ਤੇ ਭੜਕਿਆ ਗੁੱਸਾ, ਸੜਕਾਂ ਤੋਂ ਦੀਵਾਰਾਂ ਤੱਕ ‘ਗੱਦਾਰ’ ਦੇ ਨਾਅਰੇ, ਆਪ ਵਰਕਰਾਂ ਦਾ ਤਿੱਖਾ ਵਿਰੋਧ

  • {post.id}

    ਪੰਜਾਬ ਦੀ ਨਸ਼ਿਆਂ ਖਿਲਾਫ ਜੰਗ, ਮਾਨ ਸਰਕਾਰ ਦੀ ਸਖ਼ਤ ਕਾਰਵਾਈ ਨਾਲ ਤਸਕਰੀ ਨੈੱਟਵਰਕ ਕੰਬਿਆ

  • {post.id}

    ਈਸ਼ਾਨ ਜਾਂ ਕਮਿੰਸ, SRH ਦੀ ਕਪਤਾਨੀ ‘ਤੇ ਛਿੜੀ ਜੰਗ, ਵਾਪਸੀ ਤੋਂ ਪਹਿਲਾਂ ਹੀ ਬਣਿਆ ਵੱਡਾ ਸਵਾਲ

  • {post.id}

    ਕੈਨੇਡਾ ਦੀ ਨਵੀਂ ਇਮੀਗ੍ਰੇਸ਼ਨ ਪਾਲਿਸੀ, ਹਾਈ ਸੈਲਰੀ ਵਾਲਿਆਂ ਨੂੰ ਜਲਦੀ PR, ਗੈਰਕਾਨੂੰਨੀ ਲੋਕਾਂ ‘ਤੇ ਸਖ਼ਤ ਕਾਰਵਾਈ

  • {post.id}

    ਚਾਰ ਬੱਚੇ ਪੈਦਾ ਕਰੋ, ਇਕ ਨੂੰ ਸੰਘ ਨੂੰ ਸਮਰਪਿਤ ਕਰੋ, ਮੋਹਨ ਭਾਗਵਤ ਦੀ ਅਪੀਲ ਨਾਲ ਛਿੜੀ ਨਵੀਂ ਚਰਚਾ

  • {post.id}

    ਕਿੰਨੇ ਸਮੇਂ ਤੱਕ ਟਿਕੇਗਾ ਈਰਾਨ, ਅਮਰੀਕੀ ਬਲਾਕੇਡ ਦੇ ਬਾਵਜੂਦ ਜਾਰੀ ਕਮਾਈ, ਇਸਲਾਮਾਬਾਦ ਵਾਰਤਾ ਤੋਂ ਪਹਿਲਾਂ ਵੱਡਾ ਸਵਾਲ

×
brand-logo
Welcome to www.Punjabistoryonline.com, your go-to source for the latest and most reliable news from Punjab, India, and beyond. Our website offers news in Punjabi language on a broad spectrum of topics, including politics, sports, entertainment, health, lifestyle, spirituality, and more.
soc-icons-fb soc-icons-twitter soc-icons-insta
Category
  • Home
  • National
  • International
  • Entertainment
  • Lifestyle
  • Sports
  • Business
  • Technology
  • Astrology
Usefull Links
  • About Us
  • Terms of Service
  • Disclaimer
  • Editorial Policy
  • Verification & Fact Checking Policy
  • Privacy & Policy
  • Cookie Policy
  • Advertise
  • Code of Ethics
  • Contact Us

Subscribe our Newsletter

Get Latest news and every updates from Punjabi Story Line
Copyright © 2023 Punjabi Story Line