जनभावना टाइम्स India Daily English इंडिया डेली लाइव
facebook twitter instagram
menu-icon
Top Indian News
  • ਹੋਮ
  • ਪੰਜਾਬ
  • ਰਾਸ਼ਟਰੀ
  • ਵਿਦੇਸ਼
  • ਟ੍ਰੈਡਿੰਗ
  • ਪੰਜਾਬ ਟੂ ਕੈਨੇਡਾ
  • ਟੈਕਨੋਲਜੀ
  • ਕ੍ਰਾਈਮ
  • ਲਾਈਫ ਸਟਾਈਲ
search-icon
+
  • ਹੋਮ
  • ਪੰਜਾਬ
  • ਰਾਸ਼ਟਰੀ
  • ਵਿਦੇਸ਼
  • ਟ੍ਰੈਡਿੰਗ
  • ਪੰਜਾਬ ਟੂ ਕੈਨੇਡਾ
  • ਕਿੱਸੇ ਕਹਾਣੀਆਂ
  • ਲਾਈਫ ਸਟਾਈਲ
  • ਆਟੋ
  • ਕਾਰੋਬਾਰ
  • ਸਿਹਤ
  • ਮਨੋਰੰਜ਼ਨ
  • ਧਰਮ/ ਜੋਤਿਸ਼
  • ਖੇਡਾਂ
  • Home
  • Punjab

Punjab News

  • ...
    Bathinda: ਨੈਸ਼ਨਲ ਹਾਈਵੇ ਤੇ ਭਿਆਨਕ ਸੜਕ ਹਾਦਸਾ,5 ਦੀ ਮੌਤ

    ਹਾਦਸਾ ਨੈਸ਼ਨਲ ਹਾਈਵੇ 'ਤੇ ਪਿੰਡ ਜ਼ਿੱਦ ਨੇੜੇ ਵਾਪਰਿਆ। ਸਹਾਰਾ ਸੇਵਾ ਸੁਸਾਇਟੀ ਦੇ ਮੈਂਬਰ ਸੰਦੀਪ ਨੇ ਦੱਸਿਆ ਕਿ ਹਾਦਸੇ ਬਾਰੇ ਜਦ...

  • ...
    ਐੱਮਐੱਲਏ ਬਰਿੰਦਰਮੀਤ ਪਾਹੜਾ ਦਾ ਆਰੋਪ, ਬੱਸ ਸਟੈਂਡ ਦੇ ਉਦਘਾਟਨ ਤੇ ਬੁਲਾਉਣ ਦੇ ਵਾਅਦੇ ਤੋਂ ਮੁਕਰੇ ਸੀਐੱਮ

    ਪਾਹੜਾ ਨੇ ਪੁਲਿਸ ਉੱਤੇ ਲਗਾਏ ਉਨ੍ਹਾਂ ਨੂੰ ਘਰ ਵਿੱਚ ਨਜ਼ਰਬੰਦ ਕਰਨ ਦੇ ਦੋਸ਼, ਮੁੱਖ ਮੰਤਰੀ ਦੇ ਦਖਲ ਪਿਛੋਂ ਪੁਲਿਸ ਵਾਪਸ ਪਰਤੀ...

  • ...
    ਪੰਜਾਬ 'ਚ ਬਦਲਿਆ ਸਕੂਲਾਂ ਦਾ ਸਮਾਂ, ਜਾਣੋ ਕਿੰਨੇ ਵਜੇ ਖੁਲਣਗੇ ਹੁਣ ਸਕੂਲ

    ਇਹ ਹੁਕਮ ਸੋਮਵਾਰ 4 ਦਸੰਬਰ ਤੋਂ 23 ਦਸੰਬਰ ਤੱਕ ਸਾਰੇ ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਲਾਗੂ ਰਹੇਗਾ।...

  • ...
    Amritsar: ਗੁਰਦੁਆਰੇ 'ਚ ਚੋਰੀ ਕਰਨ ਆਏ 3 ਚੋਰ,ਸੇਵਾਦਾਰ ਦੇ ਜਾਗਣ ਕਾਰਨ ਖਾਲੀ ਹੱਥ ਭੱਜੇ

    ਮੌਕੇ 'ਤੇ ਪਹੁੰਚੇ ਥਾਣਾ ਅਜਨਾਲਾ ਦੇ ਐੱਸਐੱਚਓ ਸੁਖਜਿੰਦਰ ਸਿੰਘ ਖਹਿਰਾ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਹ...

  • ...
    ਬੀਐੱਸਐੱਫ ਨੇ ਤਰਨਤਾਰਨ 'ਚ ਚਲਾਇਆ ਸਰਚ ਅਭਿਆਨ, ਡਰੋਨ ਅਤੇ 2 ਗਲੋਕ ਪਿਸਤੌਲ ਬਰਾਮਦ

    ਇਹ ਆਸਟ੍ਰੀਆ ਮੇਡ ਗਲਾਕ ਪਿਸਤੌਲ ਹਨ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਨ੍ਹਾਂ ਹਥਿਆਰਾਂ ਦੀ ਵਰਤੋਂ ਅੱਤਵਾਦੀ ਅਤੇ ਗੈਂਗਸਟਰ ਟਾਰ...

  • ...

    ਪੰਜਾਬ 'ਚ ਮਿਸ਼ਨ 100 ਫੀਸਦੀ ਅੱਜ ਤੋਂ ਸ਼ੁਰੂ, 2024 ਦੀਆਂ ਬੋਰਡ ਪ੍ਰੀਖਿਆਵਾਂ ਦੇ ਨਤੀਜੇ 'ਚ ਹੋਵੋਗਾ ਸੁਧਾਰ

    ਸਿੱਖਿਆ ਵਿਭਾਗ ਵਿੱਚ ਵੱਖ-ਵੱਖ ਪੱਧਰਾਂ 'ਤੇ ਕੰਮ ਕਰ ਰਹੇ ਸਿੱਖਿਆ ਅਧਿਕਾਰੀਆਂ ਦੇ ਨਾਲ-ਨਾਲ ਸਕੂਲਾਂ ਦੇ ਪ੍ਰਿੰਸੀਪਲਾਂ, ਅਧਿਆਪਕਾਂ, ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਦੇ ਸਾਂਝੇ ਯਤਨਾਂ ਨਾਲ ਯੋਜਨਾਬੱਧ ਤਰੀਕੇ ਨਾਲ 100% ਅੰਕ ਪ੍ਰਾਪਤ ਕਰਨ ਦੇ ਮਿਸ਼ਨ...
  • ...

    SGPC meeting today: ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਾਤਲ ਰਾਜੋਆਣਾ ਦੀ ਸਜ਼ਾ ਬਾਰੇ ਕੀਤਾ ਜਾਵੇਗਾ ਫੈਸਲਾ

    ਬਲਵੰਤ ਸਿੰਘ ਰਾਜੋਆਣਾ ਵੱਲੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਕੁਝ ਦਿਨ ਪਹਿਲਾਂ ਲਿਖੇ ਪੱਤਰ ਤੋਂ ਬਾਅਦ ਸ਼੍ਰੋਮਣੀ ਕਮੇਟੀ ਹਰਕਤ ਵਿੱਚ ਆਈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ...
  • ...

    ਪੰਜਾਬ 'ਚ ਸਵਾਈਨ ਫਲੂ ਨੂੰ ਲੈਕੇ ਐਡਵਾਈਜ਼ਰੀ ਜਾਰੀ, ਸਿਹਤ ਵਿਭਾਗ ਨੂੰ ਚੌਕਸ ਰਹਿਣ ਦੇ ਹੁਕਮ

    ਸਰਕਾਰ ਨੇ ਹਰ ਜ਼ਿਲ੍ਹੇ ਦੇ ਸਿਵਲ ਸਰਜਨਾਂ ਅਤੇ ਹੋਰ ਮੈਡੀਕਲ ਕਾਲਜਾਂ ਨੂੰ ਵੀ ਹੁਕਮ ਜਾਰੀ ਕਰ ਦਿੱਤੇ ਹਨ। ਦੱਸ ਦੇਈਏ ਕਿ ਚੀਨ ਵਿੱਚ ਫੈਲ ਰਹੀ ਸਵਾਈਨ ਫਲੂ ਦੀ ਬਿਮਾਰੀ ਨੂੰ ਲੈ ਕੇ ਸੂਬਾ ਸਰਕਾਰ ਨੇ...
  • ...

    ਲੁਧਿਆਣਾ 'ਚ ਏਟੀਐੱਮ ਵਿੱਚੋਂ ਪੈਸੇ ਕਢਵਾਉਣ ਗਈ ਅਪਾਹਜ ਅਧਿਆਪਕਾ ਨਾਲ ਠੱਗੀ, ਗੱਲਾਂ 'ਚ ਉਲਝਾ ਕੇ ਬਦਲਿਆ ਏਟੀਐਮ

    ਠੱਗ ਨੇ ਇੱਕ ਹੋਰ ਏਟੀਐਮ ਵਿੱਚੋਂ 40,000 ਰੁਪਏ ਕਢਵਾ ਲਏ। ਇਸ ਦੇ ਨਾਲ ਹੀ ਸੁਨਿਆਰੇ ਦੀ ਦੁਕਾਨ ਤੋਂ 67 ਹਜ਼ਾਰ ਰੁਪਏ ਦਾ ਸੋਨਾ ਵੀ ਖਰੀਦਿਆ ਗਿਆ। ...
  • ...

    ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਭਲਕੇ ਗੁਰਦਾਸਪੁਰ ਵਿਖੇ ਕਰਨਗੇ ਵਿਕਾਸ ਕ੍ਰਾਂਤੀ ਦੀ ਸ਼ੁਰੂਆਤ

    ਨਗਰ ਸੁਧਾਰ ਟਰੱਸਟ ਦੀ ਸਕੀਮ ਨੰਬਰ 7 ਦੇ ਮੈਦਾਨ ਵਿੱਚ ਹੋਵੇਗੀ ਵਿਸ਼ਾਲ ਰੈਲੀ, ਉਦਘਾਟਨੀ ਸਮਾਗਮ ਅਤੇ ਰੈਲੀ ਦੀਆਂ ਤਿਆਰੀਆਂ ਮੁਕੰਮਲ, ਵਿਧਾਇਕ ਸ਼ੈਰੀ ਕਲਸੀ, ਚੇਅਰਮੈਨ ਰਮਨ ਬਹਿਲ, ਜਗਰੂਪ ਸੇਖਵਾਂ ਨੇ ਲੋਕਾਂ ਨੂੰ ਰੈਲੀ ਵਿੱਚ ਵੱਧ-ਚੜ ਕੇ...
  • ...

    ਵਿਦੇਸ਼ ਰਹਿੰਦੇ ਸਨ ਬੈਂਕ ਮੁਲਾਜ਼ਮ ਦੇ ਬੱਚੇ, ਪੈਸਿਆਂ ਖਾਤਰ ਅਣਪਛਾਤਿਆਂ ਕੀਤਾ ਕਤਲ

    ਵਾਰਦਾਤ ਦੀ ਪੁਸ਼ਟੀ ਕਰਦਿਆਂ ਡੀਐਸਪੀ ਭਾਰਤ ਭੂਸ਼ਣ ਸੈਣੀ ਨੇ ਦੱਸਿਆ ਕਿ ਮੌਕੇ ਤੋਂ ਜਾਪਦਾ ਹੈ ਕਿ ਇਹ ਕਤਲ ਅਣਪਛਾਤੇ ਵਿਅਕਤੀਆਂ ਵੱਲੋਂ ਕੀਤਾ ਗਿਆ ਹੈ ਜੋ ਚੋਰੀ ਦੀ ਨੀਅਤ ਨਾਲ ਮ੍ਰਿਤਕ ਦੇ ਘਰ ਵਿੱਚ ਦਾਖ਼ਲ ਹੋਏ...
  • ...

    ਪੰਜਾਬ ਦੀ ਸਿਆਸਤ ਵਿੱਚ ਆਇਆ ਭੂਚਾਲ, ਮਜੀਠੀਆ ਦੀ ਪਤਨੀ ਨੂੰ ਜਾਰੀ ਹੋਏ ਸੰਮਨ

    ਬਿਕਰਮ ਮਜੀਠੀਆ ਨੇ ਕਿਹਾ ਕਿ ਸੀਐਮ ਭਗਵੰਤ ਮਾਨ ਦੇ ਦਬਾਅ ਤੇ ਸਾਰਾ ਕੁੱਝ ਹੋ ਰਿਹਾ ਹੈ। ਉਨ੍ਹਾਂ ਦੀ ਪਤਨੀ ਖਿਲਾਫ ਸਾਜ਼ਿਸ਼ ਰਚੀ ਗਈ ਹੈ ਪਰ ਮਜੀਠੀਆ ਪਰਿਵਾਰ ਡਰਨ ਵਾਲਾ ਨਹੀਂ ਹੈ। ਹੁਣ ਉਨ੍ਹਾਂ ਦੇ ਬੱਚਿਆਂ...
  • ...

    ਗੁਰਦੁਆਰਾ ਅਕਾਲ ਬੁੰਗਾ ਸਾਹਿਬ ਮਾਮਲਾ,ਰਾਜਪਾਲ ਦੇ ਦਰ ਪਹੁੰਚੇ ਅਕਾਲੀ

    ਸੁਖਬੀਰ ਬਾਦਲ ਨੇ ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ 'ਤੇ ਵੀ ਦੋਸ਼ ਲਾਏ ਹਨ। ਸੁਖਬੀਰ ਨੇ ਸੀਐਮ ਮਾਨ ਨੂੰ ਸਵਾਲ ਕੀਤਾ ਕਿ ਇਹ ਕਿਹੜੀ ਵੱਡੀ ਗੱਲ ਸੀ ਕਿ ਪੁਲਿਸ ਹਥਿਆਰਾਂ ਸਮੇਤ ਗੁਰੂ ਘਰ ਵਿੱਚ ਦਾਖਲ...
  • ...

    ਡੀਜੇ 'ਤੇ ਗੀਤ ਬਦਲਣ ਨੂੰ ਲੈ ਕੇ ਚੱਲੇ ਲੱਤਾ-ਮੁੱਕੇ, ਮਨਪਦੰਸ ਗੀਤ ਲਗਾਉਣ ਨੂੰ ਲੈ ਕੇ ਹੋਇਆ ਵਿਵਾਦ

    ਦੋਵਾਂ ਧਿਰਾਂ ਦੇ ਕੁਝ ਨੌਜਵਾਨਾਂ ਨੇ ਵਿਆਹ ਦੀ ਖੁਸ਼ੀ 'ਚ ਪੀਤੀ ਹੋਈ ਸੀ ਸ਼ਰਾਬ, ਪੁਲਿਸ ਕੰਟਰੋਲ ਰੂਮ ਨੂੰ ਦਿੱਤੀ ਸੂਚਨਾ, ਮੌਕੇ ਪੁੱਜੀ ਪੀਸੀਆਰ ਦੀ ਗੱਡੀ...
  • ...

    ਸ਼੍ਰੀ ਹਰਿਮੰਦਰ ਸਾਹਿਬ ਨੇੜੇ ਸ਼ਰਾਬ ਪੀ ਕੇ ਘੁੰਮਦੇ ਫੜਿਆ, ਸੇਵਾਦਾਰਾਂ ਨੇ ਦਿਖਾਇਆ ਬਾਹਰ ਦਾ ਰਸਤਾ

    ਸ਼੍ਰੋਮਣੀ ਕਮੇਟੀ ਨੇ ਇਸ ਸਬੰਧੀ ਪੁਲੀਸ ਨੂੰ ਕੋਈ ਸ਼ਿਕਾਇਤ ਨਹੀਂ ਦਿੱਤੀ, ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਇਆ ਪਰ ਹੋਸ਼ ਦੀ ਹਾਲਤ ਵਿੱਚ ਨਹੀਂ ਸੀ...
  • First
  • Prev
  • 69
  • 70
  • 71
  • 72
  • 73
  • 74
  • 75
  • 76
  • 77
  • 78
  • 79
  • Next
  • Last

Recent News

  • {post.id}

    ਪੰਜਾਬ ਦੀ ਨਸ਼ਿਆਂ ਖਿਲਾਫ ਜੰਗ, ਮਾਨ ਸਰਕਾਰ ਦੀ ਸਖ਼ਤ ਕਾਰਵਾਈ ਨਾਲ ਤਸਕਰੀ ਨੈੱਟਵਰਕ ਕੰਬਿਆ

  • {post.id}

    ਈਸ਼ਾਨ ਜਾਂ ਕਮਿੰਸ, SRH ਦੀ ਕਪਤਾਨੀ ‘ਤੇ ਛਿੜੀ ਜੰਗ, ਵਾਪਸੀ ਤੋਂ ਪਹਿਲਾਂ ਹੀ ਬਣਿਆ ਵੱਡਾ ਸਵਾਲ

  • {post.id}

    ਕੈਨੇਡਾ ਦੀ ਨਵੀਂ ਇਮੀਗ੍ਰੇਸ਼ਨ ਪਾਲਿਸੀ, ਹਾਈ ਸੈਲਰੀ ਵਾਲਿਆਂ ਨੂੰ ਜਲਦੀ PR, ਗੈਰਕਾਨੂੰਨੀ ਲੋਕਾਂ ‘ਤੇ ਸਖ਼ਤ ਕਾਰਵਾਈ

  • {post.id}

    ਚਾਰ ਬੱਚੇ ਪੈਦਾ ਕਰੋ, ਇਕ ਨੂੰ ਸੰਘ ਨੂੰ ਸਮਰਪਿਤ ਕਰੋ, ਮੋਹਨ ਭਾਗਵਤ ਦੀ ਅਪੀਲ ਨਾਲ ਛਿੜੀ ਨਵੀਂ ਚਰਚਾ

  • {post.id}

    ਕਿੰਨੇ ਸਮੇਂ ਤੱਕ ਟਿਕੇਗਾ ਈਰਾਨ, ਅਮਰੀਕੀ ਬਲਾਕੇਡ ਦੇ ਬਾਵਜੂਦ ਜਾਰੀ ਕਮਾਈ, ਇਸਲਾਮਾਬਾਦ ਵਾਰਤਾ ਤੋਂ ਪਹਿਲਾਂ ਵੱਡਾ ਸਵਾਲ

  • {post.id}

    ਮੁੱਖ ਮੰਤਰੀ ਸਿਹਤ ਯੋਜਨਾ ਦਾ ਵੱਡਾ ਅਸਰ, 40 ਲੱਖ ਤੋਂ ਵੱਧ ਲੋਕ ਕਵਰ, ਪੰਜਾਬ ਵਿੱਚ ਬਦਲੀ ਇਲਾਜ ਦੀ ਤਸਵੀਰ

  • {post.id}

    ਭਾਜਪਾ ਦੇ ਛਾਪਿਆਂ ਵਾਲੇ ਮਾਡਲ ‘ਤੇ ਮੀਤ ਹੇਅਰ ਦਾ ਵੱਡਾ ਹਮਲਾ ਕਿਹਾ ਪੰਜਾਬ ਵਿੱਚ ਨਹੀਂ ਚੱਲੇਗੀ ਇਹ ਸਿਆਸੀ ਚਾਲ

  • {post.id}

    ਡਬਲ ਚਿਨ ਤੋਂ ਛੁਟਕਾਰਾ ਹੁਣ ਆਸਾਨ ਪੰਜ ਐਕਸਰਸਾਈਜ਼ ਨਾਲ ਬਣੇਗੀ ਸ਼ਾਰਪ ਜੌ ਲਾਈਨ ਕੁਝ ਹੀ ਦਿਨਾਂ ਵਿੱਚ

×
brand-logo
Welcome to www.Punjabistoryonline.com, your go-to source for the latest and most reliable news from Punjab, India, and beyond. Our website offers news in Punjabi language on a broad spectrum of topics, including politics, sports, entertainment, health, lifestyle, spirituality, and more.
soc-icons-fb soc-icons-twitter soc-icons-insta
Category
  • Home
  • National
  • International
  • Entertainment
  • Lifestyle
  • Sports
  • Business
  • Technology
  • Astrology
Usefull Links
  • About Us
  • Terms of Service
  • Disclaimer
  • Editorial Policy
  • Verification & Fact Checking Policy
  • Privacy & Policy
  • Cookie Policy
  • Advertise
  • Code of Ethics
  • Contact Us

Subscribe our Newsletter

Get Latest news and every updates from Punjabi Story Line
Copyright © 2023 Punjabi Story Line