जनभावना टाइम्स India Daily English इंडिया डेली लाइव
facebook twitter instagram
menu-icon
Top Indian News
  • ਹੋਮ
  • ਪੰਜਾਬ
  • ਰਾਸ਼ਟਰੀ
  • ਵਿਦੇਸ਼
  • ਟ੍ਰੈਡਿੰਗ
  • ਪੰਜਾਬ ਟੂ ਕੈਨੇਡਾ
  • ਟੈਕਨੋਲਜੀ
  • ਕ੍ਰਾਈਮ
  • ਲਾਈਫ ਸਟਾਈਲ
search-icon
+
  • ਹੋਮ
  • ਪੰਜਾਬ
  • ਰਾਸ਼ਟਰੀ
  • ਵਿਦੇਸ਼
  • ਟ੍ਰੈਡਿੰਗ
  • ਪੰਜਾਬ ਟੂ ਕੈਨੇਡਾ
  • ਕਿੱਸੇ ਕਹਾਣੀਆਂ
  • ਲਾਈਫ ਸਟਾਈਲ
  • ਆਟੋ
  • ਕਾਰੋਬਾਰ
  • ਸਿਹਤ
  • ਮਨੋਰੰਜ਼ਨ
  • ਧਰਮ/ ਜੋਤਿਸ਼
  • ਖੇਡਾਂ
  • Home
  • Punjab

Punjab News

  • ...
    ਸਰਕਾਰੀ ਬਾਬੂਆਂ ਦੀ ਹੜਤਾਲ ਬਣੀ ਲੋਕਾਂ ਲਈ ਜੀ ਦਾ ਜੰਜਾਲ, ਸਰਕਾਰੀ ਦਫਤਰਾਂ ਦਾ ਕੰਮਾਜ ਠੱਪ, ਲੋਕ ਪਰੇਸ਼ਾਨ

    ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਜ਼ ਯੂਨੀਅਨ ਦੇ ਸੱਦੇ ’ਤੇ ਸੂਬੇ ਭਰ ਦੇ ਸਮੂਹ ਦਫ਼ਤਰਾਂ ਦੇ ਮੁਲਾਜ਼ਮਾਂ ਵੱਲੋਂ ਆਪਣੀਆਂ ਹੱਕੀ ਮੰਗਾ...

  • ...
    ਹੁਣ ਅਧਿਆਪਕਾਂ ਨੂੰ ਤਰੱਕੀ ਲਈ ਨਹੀਂ ਲਗਾਉਣੇ ਪੈਣਗੇ ਗੇੜੇ, ਆਨਲਾਈਨ ਭਰੀ ਜਾਵੇਗੀ ਰਿਪੋਰਟ

    ਲੱਖਾਂ ਅਧਿਆਪਕਾਂ ਅਤੇ ਦਫ਼ਤਰੀ ਕਰਮਚਾਰੀਆਂ ਦੀਆਂ ਤਰੱਕੀਆਂ ਢੁੱਕਵੇਂ ਸਮੇਂ ’ਤੇ ਹੋਣਗੀਆਂ। ਹੁਣ ਤਰੱਕੀ ਲਈ ਭੇਜੀਆਂ ਗਈਆਂ ਹਾਰਡ...

  • ...
    ਪੰਜਾਬ ਵਿਧਾਨ ਸਭਾ ਦਾ ਦੋ ਦਿਨਾਂ ਦਾ ਸੈਸ਼ਨ ਅੱਜ ਦੁਪਹਿਰ 2 ਵਜੇ ਤੋਂ, ਹੰਗਾਮਾ ਹੋਣ ਦੇ ਆਸਾਰ

    ਮੁੱਖ ਮੰਤਰੀ ਭਗਵੰਤ ਮਾਨ ਨੇ ਸੰਕੇਤ ਦਿੱਤਾ ਕਿ ਸਰਕਾਰ ਸੈਸ਼ਨ ਵਿੱਚ ਲੋਕ ਹਿੱਤ ਦੇ ਕਈ ਬਿੱਲ ਪਾਸ ਕਰਨ ਜਾ ਰਹੀ ਹੈ। ਮੰਨਿਆ ਜਾ ਰਿਹਾ ...

  • ...
    ਧਰਨੇ ਤੇ ਬੈਠੇ ਕਿਸਾਨਾਂ ਦਾ ਫੈਸਲਾ ਸਰਕਾਰ ਨਾਲ ਨਹੀਂ ਹੋਵੇਗੀ ਕੋਈ ਗੱਲ

    ਮੰਗਲਵਾਰ ਨੂੰ ਕਿਸਾਨ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨਾਲ ਮੀਟਿੰਗ ਕਰਨਗੇ, ਮੁੱਖ ਮੰਗਾਂ ਵਿੱਚ ਘੱਟੋ-ਘੱਟ ਸਮਰਥਨ ਮੁੱਲ...

  • ...
    ਕੈਨੇਡਾ 'ਚ ਪੰਜਾਬੀ ਵਿਦਿਆਰਥਣ ਦੀ ਮੌਤ

    ਮਲੇਰਕੋਟਲਾ ਦੇ ਅਮਰਗੜ੍ਹ ਇਲਾਕੇ ਦੀ ਰਹਿਣ ਵਾਲੀ ਸੀ ਮ੍ਰਿਤਕ ਪ੍ਰਨੀਤ ਕੌਰ। ਠੰਡ ਲੱਗਣ ਨਾਲ ਦਿਲ ਦਾ ਦੌਰਾ ਪੈਣ ਦਾ ਸ਼ੱਕ। ਮਾਪਿਆਂ ਦ...

  • ...

    ਦਰਦਨਾਕ ਘਟਨਾ: ਨਗਰ ਕੀਰਤਨ ਵਿੱਚ ਪ੍ਰਸ਼ਾਦ ਵੰਡ ਰਹੇ ਨੌਜਵਾਨ ਦੀ ਕਰੰਟ ਲੱਗਣ ਨਾਲ ਮੌਤ

    ਨਗਰ ਕੀਰਤਨ ਦੇ ਦੌਰਾਨ ਪਾਲਕੀ ਸਾਹਿਬ ਨੂੰ ਰੋਡ ਤੇ ਝੁਕੀਆ ਤਾਰਾਂ ਤੋ ਬਚਾਉਣ ਲਈ ਸੇਵਾ ਕਰਨ ਵਾਲੇ ਨੌਜਵਾਨ ਡੰਡੇ ਨਾਲ ਉੱਪਰ ਕਰ ਰਹੇ ਸੀ। ਇਸ ਦੌਰਾਨ ਤਾਰ ਟਰਾਲੀ ਨਾਲ ਲੱਗ ਗਈ। ...
  • ...

    ਕਿਸਾਨਾਂ ਨੇ ਫਿਰ ਵਿਬਤਾ 'ਚ ਪਾਈ ਸਰਕਾਰ, ਰਾਜਪਾਲ ਹੱਥ ਡੋਰ !

    ਦੋ ਸੂਬਿਆਂ ਦੀ ਰਾਜਧਾਨੀ ਚੰਡੀਗੜ੍ਹ ਦੀਆਂ ਸਰਹੱਦਾਂ ਉਪਰ ਪੱਕਾ ਮੋਰਚਾ ਲਾਇਆ ਗਿਆ ਹੈ। 28 ਨਵੰਬਰ ਨੂੰ ਸੂਬੇ ਦੇ ਰਾਜਪਾਲ ਨਾਲ ਮੀਟਿੰਗ ਦੀ ਸਮਾਂ ਤੈਅ ਹੋਇਆ ਹੈ। ...
  • ...

    ਕੇਜਰੀਵਾਲ ਅਤੇ ਭਗਵੰਤ ਮਾਨ 2 ਦਿਸੰਬਰ ਨੂੰ ਕਰਨਗੇ ਗੁਰਦਾਸਪੁਰ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਬੱਸ ਟਰਮੀਨਲ ਦਾ ਉਦਘਾਟਨ

    ਗੁਰਦਾਸਪੁਰ- ਮੁਕੇਰੀਆਂ ਰੋਡ ਤੇ ਸਥਿਤ ਇੰਪਰੂਵਮੈਂਟ ਟਰੱਸਟ ਦੀ ਸਕੀਮ ਨੰਬਰ ਸੱਤ ਵਿਖੇ ਕੀਤਾ ਗਿਆ ਤਿਆਰ, ਕੇਜਰੀਵਾਲ ਜਨਤਕ ਰੈਲੀ ਨੂੰ ਵੀ ਕਰਨਗੇ ਸੰਬੋਧਨ, ਟਰਮੀਨਲ ਵਿੱਚ ਜਿੱਥੇ ਈ-ਰਿਕਸ਼ਿਆਂ ਵਾਸਤੇ ਵੱਖਰੇ ਟਰਮੀਨਲ ਤਿਆਰ ਕੀਤਾ ਜਾਵੇਗਾ ਉੱਥੇ ਆਮ ਲੋਕਾਂ...
  • ...

    ਬੀ.ਐਸ.ਐਫ. ਦਾ ਆਪਰੇਸ਼ਨ 'ਸਰਦ ਹਵਾ' ਕਰੇਗਾ ਬਾਰਡਰ ਤੇ ਘੁਸਪੈਠ ਨੂੰ ਨਾਕਾਮ

    ਪੰਜਾਬ ਦੇ ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਪਠਾਨਕੋਟ, ਫਿਰੋਜ਼ਪੁਰ ਅਤੇ ਫਾਜ਼ਿਲਕਾ ਜ਼ਿਲ੍ਹਿਆਂ ਦੇ ਸਰਹੱਦੀ ਇਲਾਕਿਆਂ ਵਿਚ ਵਿਸ਼ੇਸ਼ ਤੌਰ ਤੇ ਨਜ਼ਰ ਰੱਖੀ ਜਾ ਰਹੀ ਹੈ। ਜਵਾਨ ਵਿਸ਼ੇਸ਼ ਆਪਰੇਸ਼ਨਾਂ ਤਹਿਤ ਗਸ਼ਤ ਕਰਨਗੇ। ...
  • ...

    ਕਿਸਾਨਾਂ ਨੇ ਪੰਚਕੂਲਾ ਅਤੇ ਮੁਹਾਲੀ ਵਿੱਚ ਲਾਏ ਡੇਰੇ, ਸੰਯੁਕਤ ਕਿਸਾਨ ਮੋਰਚਾ ਵੱਲੋਂ ਧਰਨੇ ਵਾਲੀ ਥਾਂ ’ਤੇ ਹੀ ਕੀਤੀ ਜਾ ਰਹੀ ਮੀਟਿੰਗ

    ਕਿਸਾਨਾਂ ਨੇ ਕੇਂਦਰ ਸਰਕਾਰ ਵੱਲੋਂ ਹਾਲ ਹੀ ਵਿੱਚ ਲਿਆਂਦੇ ਤਿੰਨ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ ਸੀ। ਕਿਸਾਨ ਉਸ ਸਮੇਂ ਦੌਰਾਨ ਹੋਏ ਸਮਝੌਤੇ ਵਿੱਚ ਵਾਅਦੇ ਦੀ ਉਲੰਘਣਾ ਦਾ ਦੋਸ਼ ਲਾਉਂਦਿਆਂ ਰੋਸ ਪ੍ਰਦਰਸ਼ਨ ਕਰ ਰਹੇ ਹਨ। ...
  • ...

    Punjab: ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਅੱਜ ਤੋਂ ਸ਼ੁਰੂ, ਅੰਮ੍ਰਿਤਸਰ 'ਚ ਰਾਜ ਪੱਧਰੀ ਪ੍ਰੋਗਰਾਮ

    ਇਸ ਯਾਤਰਾ ਨੂੰ ਸ਼ੁਰੂ ਕਰਨ ਲਈ ਪਹਿਲਾਂ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖਮੰਤਰੀ ਭਗਵੰਤ ਮਾਨ ਖੁਦ ਆਉਣ ਵਾਲੇ ਸਨ ਪਰ ਧੂਰੀ ਵਿੱਚ ਹੋਣ ਵਾਲੀ ਜਨਤਕ ਮੀਟਿੰਗ ਕਾਰਨ ਹੁਣ ਕੈਬਨਿਟ ਮੰਤਰੀ ਕੁਲਦੀਪ ਧਾਰੀਵਾਲ...
  • ...

    ਪਿਤਾ ਦੀਆਂ ਉਮੀਦਾਂ ਨੂੰ ਲੱਗੇ ਖੰਭ,ਜਾਪਾਨ ਤੋਂ ਹੈਲੀਕਾਪਟਰ ਵਿੱਚ ਪਿੰਡ ਪੁੱਜਿਆ ਬੇਟਾ

    ਸ਼੍ਰੀ ਹਰਗੋਬਿੰਦਪੁਰ ਦੇ ਪਿੰਡ ਮੰਡ ਦਾ ਰਹਿਣ ਵਾਲੇ ਗੁਰਭੇਜ ਸਿੰਘ ਦੇ ਪਿਤਾ ਨੇ ਬਚਪਨ ਵਿੱਚ ਉਸਨੂੰ ਕਿਸੇ ਦਿਨ ਹੈਲੀਕਾਪਟਰ ਦੀ ਸਵਾਰੀ ਕਰਨ ਲਈ ਕਿਹਾ ਸੀ। ਜਵਾਨ ਹੋਣ ਤੋਂ ਬਾਅਦ ਉਹ ਰੋਜੀ-ਰੋਟੀ ਕਮਾਉਣ ਲਈ ਜਾਪਾਨ ਚਲਾ...
  • ...

    ਕਿਸਾਨਾਂ ਨੂੰ ਪਿਆ ਜੰਮੂ-ਰਾਸ਼ਟਰੀ ਮਾਰਗ ਅਤੇ ਰੇਲਵੇ ਟ੍ਰੈਕ ਤੇ ਜਾਮ ਲਾਉਣਾ ਮਹਿੰਗਾ, ਮਾਮਲਾ ਦਰਜ

    ਰੇਲਵੇ ਵਿਭਾਗ ਦੀ ਸ਼ਿਕਾਇਤ ਵਿੱਚ ਆਰਪੀਐਫ ਥਾਣੇ ਵਿੱਚ 2 ਕਿਸਾਨਾਂ ਅਤੇ 348 ਕਿਸਾਨਾਂ ਨੂੰ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਹੈ।...
  • ...

    ਮਾਂ ਨੇ ਦੋ ਧੀਆਂ ਸਮੇਤ ਨਹਿਰ ‘ਚ ਮਾਰੀ ਛਾਲ,ਧੀਆਂ ਦੀ ਮੌਤ

    ਸਪਨਾ ਨੇ ਆਪਣੀ ਧੀਆਂ ਸਮੇਤ ਨਹਿਰ ਵਿੱਚ ਛਾਲ ਕਿਉ ਮਾਰੀ ਇਸਦੇ ਕਾਰਨਾਂ ਦਾ ਫਿਲਹਾਲ ਪਤਾ ਨਹੀਂ ਲੱਗ ਸਕਿਆ ਹੈ।...
  • ...

    ਲੁਧਿਆਣਾ ‘ਚ ਸ਼ੋਅਰੂਮ ਵਿੱਚ ਖੇਡਦੀ ਬੱਚੀ ਤੇ ਡਿੱਗਿਆ ਕੱਚ ਦਾ ਦਰਵਾਜਾ,ਹੋਈ ਮੌਤ

    ਹਾਦਸੇ ਦੀ ਵੀਡੀਓ ਵੀ ਸਾਹਮਣੇ ਆਈ ਹੈ। ਲੜਕੀ ਦੀ ਪਛਾਣ ਬਸੰਤ ਐਵੀਨਿਊ ਦੀ ਰਹਿਣ ਵਾਲੀ ਦਿਵਰੀਨ ਕੌਰ ਵਜੋਂ ਹੋਈ ਹੈ। ਉਹ ਸ਼ੀਸ਼ਾ ਦੇ ਦਰਵਾਜੇ ਨੂੰ ਫੜ ਕੇ ਖੇਡ ਰਹੀ ਸੀ। ...
  • First
  • Prev
  • 72
  • 73
  • 74
  • 75
  • 76
  • 77
  • 78
  • 79
  • 80
  • 81
  • 82
  • Next
  • Last

Recent News

  • {post.id}

    ਈਸ਼ਾਨ ਜਾਂ ਕਮਿੰਸ, SRH ਦੀ ਕਪਤਾਨੀ ‘ਤੇ ਛਿੜੀ ਜੰਗ, ਵਾਪਸੀ ਤੋਂ ਪਹਿਲਾਂ ਹੀ ਬਣਿਆ ਵੱਡਾ ਸਵਾਲ

  • {post.id}

    ਕੈਨੇਡਾ ਦੀ ਨਵੀਂ ਇਮੀਗ੍ਰੇਸ਼ਨ ਪਾਲਿਸੀ, ਹਾਈ ਸੈਲਰੀ ਵਾਲਿਆਂ ਨੂੰ ਜਲਦੀ PR, ਗੈਰਕਾਨੂੰਨੀ ਲੋਕਾਂ ‘ਤੇ ਸਖ਼ਤ ਕਾਰਵਾਈ

  • {post.id}

    ਚਾਰ ਬੱਚੇ ਪੈਦਾ ਕਰੋ, ਇਕ ਨੂੰ ਸੰਘ ਨੂੰ ਸਮਰਪਿਤ ਕਰੋ, ਮੋਹਨ ਭਾਗਵਤ ਦੀ ਅਪੀਲ ਨਾਲ ਛਿੜੀ ਨਵੀਂ ਚਰਚਾ

  • {post.id}

    ਕਿੰਨੇ ਸਮੇਂ ਤੱਕ ਟਿਕੇਗਾ ਈਰਾਨ, ਅਮਰੀਕੀ ਬਲਾਕੇਡ ਦੇ ਬਾਵਜੂਦ ਜਾਰੀ ਕਮਾਈ, ਇਸਲਾਮਾਬਾਦ ਵਾਰਤਾ ਤੋਂ ਪਹਿਲਾਂ ਵੱਡਾ ਸਵਾਲ

  • {post.id}

    ਮੁੱਖ ਮੰਤਰੀ ਸਿਹਤ ਯੋਜਨਾ ਦਾ ਵੱਡਾ ਅਸਰ, 40 ਲੱਖ ਤੋਂ ਵੱਧ ਲੋਕ ਕਵਰ, ਪੰਜਾਬ ਵਿੱਚ ਬਦਲੀ ਇਲਾਜ ਦੀ ਤਸਵੀਰ

  • {post.id}

    ਭਾਜਪਾ ਦੇ ਛਾਪਿਆਂ ਵਾਲੇ ਮਾਡਲ ‘ਤੇ ਮੀਤ ਹੇਅਰ ਦਾ ਵੱਡਾ ਹਮਲਾ ਕਿਹਾ ਪੰਜਾਬ ਵਿੱਚ ਨਹੀਂ ਚੱਲੇਗੀ ਇਹ ਸਿਆਸੀ ਚਾਲ

  • {post.id}

    ਡਬਲ ਚਿਨ ਤੋਂ ਛੁਟਕਾਰਾ ਹੁਣ ਆਸਾਨ ਪੰਜ ਐਕਸਰਸਾਈਜ਼ ਨਾਲ ਬਣੇਗੀ ਸ਼ਾਰਪ ਜੌ ਲਾਈਨ ਕੁਝ ਹੀ ਦਿਨਾਂ ਵਿੱਚ

  • {post.id}

    ਦੀਦੀ ਦਾ ਸਮਾਂ ਖਤਮ ਕੀ ਅਮਿਤ ਸ਼ਾਹ ਨੇ ਪਹਿਲੇ ਚਰਨ ਵਿੱਚ ਵੱਡੀ ਜਿੱਤ ਦਾ ਦਾਅਵਾ ਕੀਤਾ

×
brand-logo
Welcome to www.Punjabistoryonline.com, your go-to source for the latest and most reliable news from Punjab, India, and beyond. Our website offers news in Punjabi language on a broad spectrum of topics, including politics, sports, entertainment, health, lifestyle, spirituality, and more.
soc-icons-fb soc-icons-twitter soc-icons-insta
Category
  • Home
  • National
  • International
  • Entertainment
  • Lifestyle
  • Sports
  • Business
  • Technology
  • Astrology
Usefull Links
  • About Us
  • Terms of Service
  • Disclaimer
  • Editorial Policy
  • Verification & Fact Checking Policy
  • Privacy & Policy
  • Cookie Policy
  • Advertise
  • Code of Ethics
  • Contact Us

Subscribe our Newsletter

Get Latest news and every updates from Punjabi Story Line
Copyright © 2023 Punjabi Story Line